ਮੇਰੇ ਪੁਤਲੇ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲੇਗੀ : ਮਿਲਖਾ
Published : Sep 27, 2017, 9:52 pm IST
Updated : Sep 27, 2017, 4:22 pm IST
SHARE ARTICLE

ਨਵੀਂ ਦਿੱਲੀ, 27 ਸਤੰਬਰ : ਮਹਾਨ ਐਥਲੀਟ ਮਿਲਖਾ ਸਿੰਘ ਨੇ ਮੰਗਲਵਾਰ ਨੂੰ ਆਪਣੇ ਮੋਮ ਦੇ ਪੁਤਲੇ ਦੀ ਘੁੰਡ ਚੁਕਾਈ ਕਰਨ ਦੇ ਬਾਅਦ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਬਾਅਦ ਵੀ ਇਹ ਪੁਤਲਾ ਲੋਕਾਂ ਨੂੰ ਪ੍ਰੇਰਿਤ ਕਰੇਗਾ।  ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ 85 ਸਾਲਾ ਮਿਲਖਾ ਸਿੰਘ ਨੇ ਉਪਰੋਕਤ ਗੱਲ ਕਹੀ। ਮਿਲਖਾ ਸਿੰਘ ਨੇ ਪੁਤਲੇ ਨੂੰ ਇਕ ਦਸੰਬਰ ਤੋਂ ਦਿੱਲੀ 'ਚ ਖੁਲ੍ਹ ਰਹੇ ਮੈਡਮ ਤੁਸਾਦ ਮੋਮ ਅਜਾਇਬ ਘਰ 'ਚ ਲਗਾਇਆ ਜਾਵੇਗਾ। ਅਜਾਇਬ ਘਰ ਦੇ ਖੇਡ ਖੇਤਰ 'ਚ ਲੱਗਣ ਵਾਲੇ ਪੁਤਲੇ 'ਚ ਮਿਲਖਾ ਸਿੰਘ ਦੌੜਦੇ ਹੋਏ ਨਜ਼ਰ ਆਉਣਗੇ। ਇਸ ਪੋਜ਼ ਨੂੰ 1958 ਦੇ ਰਾਸ਼ਟਰ ਮੰਡਲ ਖੇਡਾਂ 'ਚੋਂ ਲਿਆ ਗਿਆ ਹੈ ਜਿਸ 'ਚ ਉਹ ਜੇਤੂ ਰਹੇ ਸਨ। (ਪੀ.ਟੀ.ਆਈ.)


SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement