Uttarakhand News: ਉੱਤਰਾਖੰਡ ਵਿਚ ਵੱਡਾ ਹਾਦਸਾ, ਘਰ ਦੀ ਡਿੱਗੀ ਕੰਧ, 4 ਦੀ ਮੌਤ
Published : Jun 20, 2025, 11:44 am IST
Updated : Jun 20, 2025, 11:44 am IST
SHARE ARTICLE
Uttarkashi house wall collapse Uttarakhand News in punjabi
Uttarkashi house wall collapse Uttarakhand News in punjabi

Uttarakhand News: ਮ੍ਰਿਤਕਾਂ ਵਿੱਚ ਮਾਪੇ ਅਤੇ ਦੋ ਬੱਚੇ ਸ਼ਾਮਲ

Uttarkashi house wall collapse Uttarakhand News : ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਇਥੇ ਘਰ ਦੀ ਕੰਧ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਐਸਡੀਆਰਐਫ਼ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।

ਸ਼ੁੱਕਰਵਾਰ ਰਾਤ ਨੂੰ ਲਗਭਗ 2 ਵਜੇ ਗੁਲਾਮ ਹੁਸੈਨ ਦੇ ਰਿਹਾਇਸ਼ੀ ਘਰ ਦੀ ਕੰਧ ਅਚਾਨਕ ਢਹਿ ਗਈ। ਜਿਸ ਕਾਰਨ ਘਰ ਵਿੱਚ ਸੌਂ ਰਹੇ ਪਰਿਵਾਰਕ ਮੈਂਬਰ ਮਲਬੇ ਹੇਠ ਦੱਬ ਗਏ। ਮ੍ਰਿਤਕਾਂ ਦੀ ਪਛਾਣ ਗੁਲਾਮ ਹੁਸੈਨ (26 ਸਾਲ), ਉਸ ਦੀ ਪਤਨੀ ਰੁਕਮਾ ਖਾਤੂਨ (23 ਸਾਲ), ਪੁੱਤਰ ਆਬਿਦ (3 ਸਾਲ) ਅਤੇ 10 ਮਹੀਨਿਆਂ ਦੀ ਧੀ ਸਲਮਾ ਵਜੋਂ ਹੋਈ ਹੈ।

ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਿਸ ਤੇ ਐਸਡੀਆਰਐਫ਼ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ।
 

(For more news apart from Heart-Touching Story: Elderly Beggar Buys Mangalsutra for His Wife with Coins in Maharashtra, stay tuned to Rozana Spokesman)

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement