
Netherlands News: ਲੋਰੇਨ ਹੋਵ ਲੰਬੇ ਸਮੇਂ ਤੋਂ ਦੁਰਲੱਭ ਕ੍ਰੋਨਿਕ ਥਕਾਵਟ ਸਿੰਡਰੋਮ ਤੋਂ ਪੀੜਤ ਸੀ
The girl chose self-immolation after not recovering from a serious illness Netherlands News in punjabi : ਦੋਸਤੋ, ਇਹ ਮੇਰਾ ਆਖਰੀ ਸੁਨੇਹਾ ਹੈ। ਤੁਹਾਡੇ ਸਾਰਿਆਂ ਦੇ ਪਿਆਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਵਾਂਗੀ ਅਤੇ ਸ਼ਨੀਵਾਰ ਨੂੰ ਕਿਸੇ ਵੀ ਸਮੇਂ ਇਸ ਸੰਸਾਰ ਨੂੰ ਸਦਾ ਲਈ ਛੱਡ ਜਾਵਾਂਗੀ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਵਧੀ ਠੰਢ, ਰਾਤ ਤੋਂ ਹੀ ਪੈ ਰਿਹਾ ਭਾਰੀ ਮੀਂਹ, ਕਈ ਉਡਾਣਾਂ ਰੱਦ
ਇਹ ਸ਼ਬਦ ਹਨ ਨੀਦਰਲੈਂਡ ਦੀ ਰਹਿਣ ਵਾਲੀ 28 ਸਾਲਾ ਲੋਰੇਨ ਹੋਵ ਦੇ ਹਨ। ਲੋਰੇਨ ਹੁਣ ਇਸ ਦੁਨੀਆਂ ਵਿਚ ਨਹੀਂ ਹੈ। ਦਰਅਸਲ, ਲੋਰੇਨ ਹੋਵ ਲੰਬੇ ਸਮੇਂ ਤੋਂ ਦੁਰਲੱਭ ਕ੍ਰੋਨਿਕ ਥਕਾਵਟ ਸਿੰਡਰੋਮ ਤੋਂ ਪੀੜਤ ਸੀ। ਇਸ ਕਾਰਨ ਉਸ ਨੂੰ ਕਾਫੀ ਤਕਲੀਫ ਹੋ ਰਹੀ ਸੀ।
ਇਹ ਵੀ ਪੜ੍ਹੋ: Britain News: ਬ੍ਰਿਟੇਨ 'ਚ ਭਾਰਤੀ ਪੁਜਾਰੀਆਂ ਨੂੰ ਨਹੀਂ ਮਿਲ ਰਿਹਾ ਵੀਜ਼ਾ, ਬਰਤਾਨੀਆ ਦੇ 50 ਮੰਦਰ ਕੀਤੇ ਬੰਦ
ਉਸ ਨੂੰ ਜਨਵਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸਵੈ ਇੱਛਾ ਮੌਤ ਦਿਤੀ ਗਈ। ਹਵੇ ਨੇ ਆਪਣਾ ਆਖਰੀ ਸੰਦੇਸ਼ ਉਦੋਂ ਲਿਖਿਆ ਜਦੋਂ ਇੱਛਾ ਮੌਤ ਦੀ ਮਨਜ਼ੂਰੀ ਲਈ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਸਨ। ਮੰਗ ਮੰਨੇ ਜਾਣ ਤੋਂ ਬਾਅਦ ਹੀ ਉਨ੍ਹਾਂ ਨੇ ਲਿਖਿਆ ਕਿ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੇਰੀ ਇੱਛਾ ਮੌਤ ਦੀ ਮੰਗ ਮੰਨ ਲਈ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from The girl chose self-immolation after not recovering from a serious illness Netherlands News in punjabi , stay tuned to Rozana Spokesman