
ਸੁਜ਼ਨ ਰੀਲੀ ਨਾਮ ਦੀ ਔਰਤ ਨਾਲ ਆਲੀਸ਼ਾਨ ਘਰ ਵਿਚ ਰਹਿੰਦਾ ਹੈ ਇਹ ਕੁੱਤਾ
ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦੇ ਸਾਹਮਣੇ ਕੋਈ ਮੁੱਲ ਨਹੀਂ ਹੁੰਦਾ। ਜਿੱਥੇ ਕਿ ਕੁਝ ਲੋਕ ਮਹਿੰਗੀਆਂ ਗੱਡੀਆਂ ਨੂੰ ਰੱਖਣ ਦੇ ਸ਼ੌਕੀਨ ਹਨ, ਉੱਥੇ ਹੀ ਕੁਝ ਲੋਕ ਮਹਿੰਗੇ ਪਸ਼ੂ ਪੰਛੀ ਰੱਖਣ ਦੇ ਸ਼ੌਕੀਨ ਹਨ।
No value for hobby, 30 lakh bus kept for walking the dog
ਲੋਕ ਵੱਖ-ਵੱਖ ਜਾਤੀਆਂ ਦੇ ਕੁੱਤਿਆਂ ਨੂੰ ਆਪਣੇ ਘਰਾਂ ਵਿੱਚ ਰੱਖਣਾ ਪਸੰਦ ਕਰਦੇ ਹਨ। ਇਹ ਕੁੱਤੇ ਘਰਾਂ ਵਿਚ ਰਹਿ ਕੇ ਆਪਣੇ ਮਾਲਕਾਂ ਦੀ ਆਗਿਆ ਮੰਨ ਕੇ ਬਹੁਤ ਆਗਿਆਕਾਰੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਕੁੱਤਾ ਜਿਹੜਾ 6 ਫੁੱਟ ਲੰਬਾ (No value for hobby, 30 lakh bus kept for walking the dog) ਹੈ ਅਤੇ ਘਰ ਵਿੱਚ ਪਰਿਵਾਰ ਦੇ ਮੈਂਬਰ ਵਾਂਗ ਰਹਿੰਦਾ ਹੈ।
No value for hobby, 30 lakh bus kept for walking the dog
ਛੇ ਫੁੱਟ ਲੰਬਾ, ਮਜ਼ਬੂਤਲੱਤਾਂ ਵਾਲਾ, ਸੁਨਹਿਰੇ ਵਾਲਾਂ ਅਤੇ ਇੱਕ ਮਾਸੂਮ ਦਿੱਖਣ ਵਾਲੇ ਕੁੱਤੇ (No value for hobby, 30 lakh bus kept for walking the dog) ਹਰ ਕੋਈ ਮਿਲਣਾ ਚਾਹੁੰਦਾ ਹੈ। ਇਸ ਕੁੱਤੇ ਦਾ ਨਾਮ ਬੌਰਿਸ ਹੈ। ਉਸਦੇ ਵਾਲ ਇੰਨੇ ਲੰਬੇ ਹਨ ਕਿ ਇਸਨੂੰ ਕੰਘੇ ਨਾਲ ਸਿੱਧੇ ਕਰਨੇ ਪੈਂਦੇ ਹਨ।
No value for hobby, 30 lakh bus kept for walking the dog
ਬੌਰਿਸ ਦਾ ਭਾਰ 50 ਕਿੱਲੋ ਤੋਂ ਵੱਧ ਹੈ। ਸੁਜ਼ਨ ਰੀਲੀ ਨਾਮ ਦੀ ਔਰਤ ਇਸ ਕੁੱਤੇ ਦੀ ਦੇਖਭਾਲ ਕਰਦੀ ਹੈ। ਉਸਦੀਆਂ ਸਾਰੀਆਂ ਜਰੂਰਤਾਂ ਨੂੰ ਪੂਰਾ ਕਰਦੀ ਹੈ। ਕੁੱਤੇ ਨੂੰ ਬਾਹਰ ਲੈ ਕੇ ਜਾਣ ਤੋਂ ਇਸਦੇ ਖਾਣ ਪੀਣ ਦਾ ਪ੍ਰਬੰਧ ਕਰਨ ਤੱਕ, ਉਹ ਸਭ ਕੁਝ ਕਰਦੀ ਹੈ। ਬੋਰਿਸ ਹੁਣ 4 ਸਾਲਾਂ ਦਾ ਹੈ। ਸੁਜ਼ਨ ਰੀਲੀ ਕੋਲ 30 ਲੱਖ ਦੀ ਬੱਸ ਹੈ। ਜਿਸ ਤੇ ਉਹ ਆਪਣੇ ਕੁੱਤੇ (No value for hobby, 30 lakh bus kept for walking the dog) ਬੋਰਿਸ ਨਾਲ ਘੁੰਮਣ ਜਾਂਦੀ ਹੈ
No value for hobby, 30 lakh bus kept for walking the dog