ਇਕ ਇੰਸਟਾਗ੍ਰਾਮ ਫੋਟੋ ਦਾ ਕਰੋੜਾਂ ਰੁਪਏ ਲੈਂਦੇ ਨੇ ਇਹ ਸਟਾਰ
Published : Jul 2, 2020, 4:45 pm IST
Updated : Jul 2, 2020, 4:49 pm IST
SHARE ARTICLE
Photo
Photo

ਹਾਲੀਵੁੱਡ ਦੇ ਐਕਟਰ ਅਤੇ ਮਸ਼ਹੂਰ ਰੈਸਲਰ ‘ਦਾ ਰੌਕ’ ਜਾਨਸਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਸਭ ਤੋਂ ਮਸ਼ਹੂਰ ਹਸਤੀਆਂ ਦੀ ਸੂਚੀ ਵਿਚ ਕਾਇਲੀ ਜੇਨਰ ਨੂੰ ਪਛਾੜ ਦਿੱਤਾ ਹੈ।

ਹਾਲੀਵੁੱਡ ਦੇ ਐਕਟਰ ਅਤੇ ਮਸ਼ਹੂਰ ਸਾਬਕਾ ਰੈਸਲਰ ‘ਦਾ ਰੌਕ’ ਜਾਨਸਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਸਭ ਤੋਂ ਮਸ਼ਹੂਰ ਹਸਤੀਆਂ ਦੀ ਸੂਚੀ ਵਿਚ ਕਾਇਲੀ ਜੇਨਰ ਨੂੰ ਪਛਾੜ ਦਿੱਤਾ ਹੈ। ਇੰਸਟਾਗ੍ਰਾਮ ਦੀ ਰਿਚ ਲਿਸਟ ਵਿਚ ਬਿਲਿਅਨਰ ਕਾਇਲੀ ਨੂੰ ਪਿੱਛੇ ਛੱਡ ਰੌਕ ਨੰਬਰ ਵੱਨ ਤੇ ਆ ਗਏ ਹਨ। ਜੇਕਰ ਮੀਡੀਆ ਰਿਪੋਰਟ ਦੀ ਮੰਨਿਏ ਤਾਂ ਡੇਵਿਡ ਜਾਨਸਨ ਆਈ ਇਕ ਇੰਸਟਾਗ੍ਰਾਮ ਪੋਸਟ ਦਾ ਇਕ ਮਿਲਿਅਨ ਡਾਲਰ ਤੋਂ ਜ਼ਿਆਦਾ ਦਾ ਪੈਸੇ ਕਮਾਉਂਦੇ ਹਨ। ਆਉ ਜਾਣਦੇ ਹਾਂ ਇਸ ਲਿਸਟ ਵਿਚ ਆਉਂਣ ਵਾਲੇ ਟਾੱਸ ਸੈਲੀਬ੍ਰਿਟੀ ਦੇ ਬਾਰੇ।

photophoto

  1. ਡੇਵਨ ਜਾਨਸਨ $1,015,000

ਇਕ ਰਿਪੋਰਟ ਦੇ ਮੁਤਾਬਿਕ ਚਾਰ ਸਾਲਾ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਜੇਨਰ ਅਤੇ ਕਾਰਦਾਸ਼ੀਅਨ ਪਹਿਲੇ ਸਥਾਨ ਤੇ ਨਹੀਂ ਰਹੇ। ਕਿਹਾ ਜਾ ਰਿਹਾ ਹੈ ਕਿ ਡੇਵਨ ਜਾਨਸਨ ਦੀ ਕਮਾਈ ਵਿਚ 15 ਫੀਸਦੀ ਦਾ ਇਜਾਫਾ ਹੋਇਆ ਹੈ। ਡੇਵਿਨ ਆਪਣੀ ਇਕ ਪੋਸਟ ਦੇ ਲਈ 7.6 ਕਰੋੜ ਰੁਪਏ ਕਮਾਉਂਦੇ ਹਨ।

photophoto

  1. ਕਾਇਲੀ ਜੇਨਰ $986,000

ਕਾਫੀ ਸਮੇਂ ਤੋਂ ਨੰਬਰ ਇਕ ਤੇ ਚੱਲ ਰਹੀ ਕਾਇਲੀ ਜੇਨਰ ਇਸ ਸਮੇਂ ਦੂਜੇ ਨੰਬਰ ਤੇ ਚੱਲ ਰਹੀ ਹੈ। ਜਿੱਥੇ ਡੇਵਨ ਦੀ ਕਮਾਈ ਵਿਚ 15 ਫੀਸਦੀ ਦਾ ਇਜਾਫਾ ਹੋਇਆ ਹੈ ਉਥੇ ਹੀ ਕਾਇਲੀ ਦੀ ਕਮਾਈ ਵੀ 22 ਫੀਸਦੀ ਦੀ ਗਿਰਾਵਟ ਆਈ ਹੈ। ਕਾਇਲੀ ਆਪਣੀ ਇਕ ਪੋਸਟ ਲਈ 7.4 ਕਰੋੜ ਦੀ ਕਮਾਈ ਕਰਦੀ ਹੈ।

photophoto

1.  ਕ੍ਰਿਸਟੀਆਨੋ ਰੋਨਾਲਡੋ $889,000

ਪੁਰਤਗਾਲ ਦੇ ਫੁਟਬਾਲ ਪਲੇਅਰ ਕ੍ਰਿਸਟੀਆਨੋ ਰੋਨਾਲਡੋ ਇਸ ਮਾਮਲੇ ਚ ਤੀਜੇ ਨੰਬਰ ਤੇ ਹਨ। ਇਹ ਇਕ ਪੋਸਟ ਦੇ 6.7 ਕਰੋੜ ਰੁਪਏ ਕਮਾਉਂਦੇ ਹਨ। ਦੱਸ ਦੱਈਏ ਕਿ ਕ੍ਰਿਸਟੀਆਨੋ ਰੋਨਾਲਡੋ ਦੁਨੀਆਂ ਵਿਚ ਸਭ ਤੋਂ ਵੱਧ ਕਮਾਈ ਕਰਨ ਅਤੇ ਮਸ਼ਹੂਰ ਫੁਟਬਾਲ ਖਿਡਾਰੀ ਹਨ। 

photophoto

1.  ਕਿਮ ਕਾਰਦਾਸ਼ੀਅਨ $858,000

ਕਾਇਲੀ ਦੀ ਵੱਡੀ ਭੈਣ ਕਿਮ ਕਾਰਦਾਸ਼ੀਅਨ ਇਸ ਲਿਸਟ ਵਿਚ ਚੋਥੇ ਨੰਬਰ ਤੇ ਹੈ। ਜੋ ਕਿ ਪੋਸਟ ਦੇ 6.4 ਕਰੋੜ ਲੈਂਦੀ ਹੈ। ਕਿਮ ਨੂੰ ਉਸ ਦੇ ਲੁਕ ਅਤੇ ਬਿਜਨਸ ਲਈ ਜਾਣਿਆਂ ਜਾਂਦਾ ਹੈ। 

photophoto

1.  ਏਰੀਆਨਾ ਗ੍ਰੈਂਡ

ਹਾਲੀਵੁੱਡ ਦੀ ਪੌਪ ਸਿੰਗਰ ਏਰੀਆਨਾ ਗ੍ਰੈਂਡ ਦਾ ਨਾਮ ਵੀ ਇਸ ਲਿਸਟ ਵਿਚ ਸਾਮਿਲ ਹੈ। ਜਿਹੜੀ ਕਿ ਪੋਸਟ ਦੇ ਲੱਗਭੱਗ 6.4 ਕਰੋੜ ਕਮਾਉਂਦੀ ਹੈ। ਇਹ ਆਪਣੇ ਸਟਾਈਲ ਅਤੇ ਸਿੰਗਿਲ ਲਈ ਮਸ਼ਹੂਰ ਹੈ। 

photophoto

1.  ਸੇਲੀਨਾ ਗੋਮੇਜ਼ $848,000

ਹਾਲੀਵੁੱਡ ਐਕਟਰਸ ਅਤੇ ਸਿੰਗਰ ਸੇਲੀਨਾ ਗੋਮੇਜ਼ ਇਸ ਲਿਸਟ ਵਿਚ ਛੇਵੇ ਨੰਬਰ ਤੇ ਹਨ। ਜਿਹੜੀ ਕਿ ਆਪਣੀ ਪੋਸਟ ਦਾ 6.3 ਕਰੋੜ ਲੈਂਦੀ ਹੈ। ਸੇਲੀਨਾ ਦਾ ਸਿੰਗਿਗ ਲਾਈਨ ਵਿਚ ਕਾਫੀ ਨਾਮ ਹੈ ਨਾਲ ਹੀ ਲੋਕ ਇਸ ਦੀ ਐਕਟਿੰਗ ਦੇ ਵੀ ਕਾਇਲ ਹਨ ਅਤੇ ਨਾਲ ਹੀ ਇਹ ਸਮਾਜ ਸੇਵਾ ਵੀ ਕਾਫੀ ਕਰਦੀ ਹੈ।  

photophoto

1.  ਬੇਯੋਂਸ $770,000

ਹਾਲੀਵੁੱਡ ਵਿਚ ਸਿੰਗਿੰਗ ਲਾਈਨ ਵਿਚ ਲੈਜੈਂਡ ਅਖਵਾਉਂਣ ਵਾਲੀ ਬੇਯੋਂਸ ਇਸ ਲਿਸਟ ਵਿਚ ਕਾਫੀ ਪਿਛੇ ਹੈ। ਜਿਸ ਨਾਲ ਉਹ ਇਕ ਪੋਸਟ ਤੋਂ 5.8 ਕਰੋੜ ਦੀ ਕਮਾਈ ਕਰਦੀ ਹੈ। 

photophoto

1.  ਜਸਟਿਨ ਬੀਬਰ $747,000

ਮਸ਼ਹੂਰ ਸਿੰਗਰ ਜਸਟਿਨ ਬੀਬਰ ਦਾ ਨਾਮ ਵੀ ਇਸ ਲਿਸਟ ਵਿਚ ਸ਼ਾਮਿਲ ਹੈ। ਜੋ ਕਿ ਆਪਣੀ ਇਕ ਪੋਸਟ ਨਾਲ 5.6 ਕਰੋੜ ਰੁਪਏ ਕਮਾਉਂਦੇ ਹਨ। 

Justin Bieber Sunanda Sharma Justin Bieber 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement