Australia News: ਆਸਟਰੇਲੀਆ ਦਾ ਅਰਾਈਵਲ ਕਾਰਡ ਹਾਈਟੈੱਕ ਹੋ ਕੇ ਬਣੇਗਾ ਆਈ.ਪੀ. ਸੀ.
Published : Aug 2, 2024, 10:03 am IST
Updated : Aug 2, 2024, 10:03 am IST
SHARE ARTICLE
Australia's arrival card will become a high-tech IP. C.
Australia's arrival card will become a high-tech IP. C.

Australia News: ਨਿਊਜ਼ੀਲੈਂਡ ਵਿਚ ਇਹ ਆਨਲਾਈਨ ਸਿਸਟਮ ਪਿਛਲੇ ਸਾਲ ਜੂਨ ਦੇ ਵਿਚ ਸ਼ੁਰੂ ਕਰ ਦਿਤਾ ਗਿਆ ਸੀ। 

 

Australia News: ਗੁਆਂਢੀ ਮੁਲਕ ਆਸਟਰੇਲੀਆ  ਵਿਚ ਇਹ ਗੱਲ ਉਠਣ ਲੱਗੀ ਹੈ ਕਿ ਜਿਵੇਂ ਨਿਊਜ਼ੀਲੈਂਡ ਵਿਚ ਦਾਖ਼ਲ ਹੋਣ ਵੇਲੇ ਅਰਾਈਵਲ ਕਾਰਡ ਆਨਲਾਈਨ ਭਰਿਆ ਜਾ ਸਕਦਾ ਹੈ ਜਿਸ ਨੂੰ ‘ਟਰੈਵਲਰਜ਼ ਡੈਕਲਾਰੇਸ਼ਨ’ ਕਹਿੰਦੇ ਹਨ ਦੀ ਤਰਜ਼ ਉਤੇ ਇਨਕਮਿੰਗ ਪੈਸੰਜਰ ਕਾਰਡ (ਆਈ. ਪੀ. ਸੀ.) ਲਾਂਚ ਕੀਤਾ ਜਾਵੇ। ਇਸ ਦੇ ਨਾਲ ਬਿਰਧ ਹੋ ਚੁੱਕਾ ਕਾਰਡ ਭਰਨ ਵਾਲਾ ਸਿਸਟਮ ਖ਼ਤਮ ਹੋ ਜਾਵੇਗਾ।

ਇਸ ਕਾਰਡ ਵਿਚ ਜਿੱਥੇ ਤੁਹਾਡੇ ਪਾਸਪੋਰਟ ਆਦਿ ਦਾ ਵੇਰਵਾ ਹੁੰਦਾ ਹੈ, ਉਥੇ ਸੰਪਰਕ ਨੰਬਰ, ਟਰੈਵਲ ਹਿਸਟਰੀ, ਟਰੈਵਲ ਵੇਰਵਾ, ਤੁਸੀਂ ਕਿਹੜੀ ਵਸੂਤ ਲਿਆ ਰਹੇ ਹੋ ਜਾਂ ਫਿਰ ਇਲੈਕਟਰਾਨਿਕ ਵੀਜ਼ੇ ਸਬੰਧੀ  ਜਾਣਕਾਰੀ ਭਰਨੀ ਹੁੰਦੀ ਹੈ।

ਪੜ੍ਹੋ ਪੂਰੀ ਖ਼ਬਰ :   Panthak News: ਪ੍ਰਦੀਪ ਕਲੇਰ ਦੇ ਬਿਆਨ ਬਾਰੇ ਅਪਣਾ ਸਪਸ਼ਟੀਕਰਨ ਦੇਣ ਸੁਖਬੀਰ ਸਿੰਘ ਬਾਦਲ : ਜਸਟਿਸ ਨਿਰਮਲ ਸਿੰਘ

ਬਹੁਤ ਵਾਰ ਜਹਾਜ਼ ਵਿਚ ਜਾਂ ਉਤਰ ਕੇ ਕਾਗ਼ਜ਼ ਵਾਲਾ ਕਾਰਡ ਭਰਨ ਲਈ ਲੋਕ ਇਕ ਦੂਜੇ ਦੀ ਸਹਾਇਤਾ ਮੰਗਦੇ ਹਨ, ਲਿਖਣ ਲਈ ਪੈਨ ਦੀ ਮੰਗ ਕਰਦੇ ਹਨ ਜਾਂ ਫਿਰ ਗ਼ਲਤੀ ਨਾਲ ਉਸ ਚੀਜ਼ ਉਤੇ ਠੀਕਾ ਵੱਜ ਜਾਂਦਾ ਹੈ, ਜਿਸ ਉਤੇ ਨਹੀਂ ਸੀ ਵਜਣਾ ਚਾਹੀਦਾ। ਨਿਊਜ਼ੀਲੈਂਡ ਵਿਚ ਇਹ ਆਨਲਾਈਨ ਸਿਸਟਮ ਪਿਛਲੇ ਸਾਲ ਜੂਨ ਦੇ ਵਿਚ ਸ਼ੁਰੂ ਕਰ ਦਿਤਾ ਗਿਆ ਸੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Australia's arrival card will become a high-tech IP. C., stay tuned to Rozana Spokesman)

 

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement