ਅਬੂ ਧਾਬੀ 'ਚ ਭਾਰਤੀ ਪਰਵਾਸੀ ਨੇ ਜਿੱਤੀ 19 ਕਰੋਡ਼ ਰੁਪਏ ਦੀ ਲਾਟਰੀ
Published : Feb 3, 2019, 4:47 pm IST
Updated : Feb 3, 2019, 4:47 pm IST
SHARE ARTICLE
Lottery
Lottery

ਇਕ ਭਾਰਤੀ ਪਰਵਾਸੀ ਨੇ ਅਬੂ ਧਾਬੀ ਵਿਚ ਐਤਵਾਰ ਨੂੰ ਲਾਟਰੀ ਵਿਚ ਇਕ ਕਰੋਡ਼ ਦਿਰਹਮ (27 ਲੱਖ ਡਾਲਰ ਜਾਂ ਲਗਭੱਗ ਸਵਾ 19 ਕਰੋਡ਼ ਰੁਪਏ) ਦੀ ਰਾਸ਼ੀ ਜਿੱਤੀ...

ਅਬੂ ਧਾਬੀ : ਇਕ ਭਾਰਤੀ ਪਰਵਾਸੀ ਨੇ ਅਬੂ ਧਾਬੀ ਵਿਚ ਐਤਵਾਰ ਨੂੰ ਲਾਟਰੀ ਵਿਚ ਇਕ ਕਰੋਡ਼ ਦਿਰਹਮ (27 ਲੱਖ ਡਾਲਰ ਜਾਂ ਲਗਭੱਗ ਸਵਾ 19 ਕਰੋਡ਼ ਰੁਪਏ) ਦੀ ਰਾਸ਼ੀ ਜਿੱਤੀ। ਖਲੀਜ ਟਾਈਮਸ ਦੀ ਰਿਪੋਰਟ ਦੇ ਮੁਤਾਬਕ, ਪ੍ਰਸ਼ਾਂਤ ਪੰਡਾਰਥਿਲ ਨੇ 4 ਜਨਵਰੀ ਨੂੰ ਆਨਲਾਈਨ ਟਿਕਟ ਖਰੀਦਿਆ ਸੀ। ਇਸ ਵਿਚ 100,000 ਦਿਰਹਮ (ਕਰੀਬ ਸਾੜ੍ਹੇ 19 ਲੱਖ ਰੁਪਏ) ਦਾ ਦੂਜਾ ਪੁਸਕਾਰ ਇਕ ਹੋਰ ਭਾਰਤੀ ਕੁਲਦੀਪ ਕੁਮਾਰ ਨੇ ਜਿੱਤੀਆ।

LotteryLottery

ਜੇਤੂਆਂ ਦੀ ਮੁੱਖ ਦਸ ਦੀ ਸੂਚੀ ਵਿਚ ਛੇ ਭਾਰਤੀ ਸ਼ਾਮਿਲ ਹਨ। ਬੀਤੇ ਮਹੀਨੇ ਸ਼ਾਰਜਾਹ ਸਥਿਤ ਇਕ ਭਾਰਤੀ ਪਰਵਾਸੀ ਅਭੀਸ਼ੇਕ ਕਾਥੇਲ ਨੇ ਦੁਬਈ ਦੀ ਡਿਊਟੀ ਫਰੀ ਲਾਟਰੀ ਵਿਚ 10 ਲੱਖ ਡਾਲਰ (ਕਰੀਬ 7 ਕਰੋਡ਼ 8 ਲੱਖ ਰੁਪਏ) ਦੀ ਰਾਸ਼ੀ ਜਿੱਤੀ ਸੀ। ਬੀਤੇ ਮਹੀਨੇ ਇਕ ਹੋਰ ਲਕੀ ਡਰਾ ਵਿਚ ਦੁਬਈ ਸਥਿਤ ਸਰਥ ਪੁਰਸ਼ੋਤਮ ਨੂੰ ਅਬੁਧਾਬੀ ਇੰਟਰਨੈਸ਼ਨਲ ਏਅਰਪੋਰਟ 'ਤੇ 1.5 ਕਰੋਡ਼ ਦਿਰਹਮ ਦਾ ਜੇਤੂ ਐਲਾਨ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement