ਰੈਸਟੋਰੈਂਟ ਦੇ ਕਿਚਨ 'ਚ ਨਹਾ ਨੌਜਵਾਨ ਨੇ ਗਵਾਈ ਨੌਕਰੀ, ਤਸਵੀਰਾਂ ਵਾਇਰਲ
Published : Jun 3, 2019, 2:02 pm IST
Updated : Jun 3, 2019, 2:58 pm IST
SHARE ARTICLE
reastorant Wendy Employee
reastorant Wendy Employee

ਕੁੱਝ ਲੋਕ ਦੋਸਤਾਂ ਦੀਆਂ 'ਚ ਆ ਕੇ ਅਜਿਹੇ ਕੰਮ ਕਰ ਬੈਠਦੇ ਹਨ ਕਿ ਉਸਦਾ ਖਮਿਆਜਾ ਤਾਂ ਭੁਗਤਦੇ ਹੀ ਹਨ ਉਨ੍ਹਾਂ ਨੂੰ ਪਛਤਾਉਣਾ ਵੀ ਪੈਂਦਾ ਹੈ।

 ਅਮਰੀਕਾ : ਕੁੱਝ ਲੋਕ ਦੋਸਤਾਂ ਦੀਆਂ 'ਚ ਆ ਕੇ ਅਜਿਹੇ ਕੰਮ ਕਰ ਬੈਠਦੇ ਹਨ ਕਿ ਉਸਦਾ ਖਮਿਆਜਾ ਤਾਂ ਭੁਗਤਦੇ ਹੀ ਹਨ ਉਨ੍ਹਾਂ ਨੂੰ ਪਛਤਾਉਣਾ ਵੀ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜੋ ਇਸ ਗੱਲ ਦੀ ਉਦਾਹਰਣ ਹੈ ਕਿ ਹਰ ਵਕਤ ਮਸਤੀ ਕਰਨਾ ਕਦੇ - ਕਦੇ ਆਪਣੇ ਆਪ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। 

Reastorant Wendy EmployeeReastorant Wendy Employee

ਨਾਰਥਵੈਸਟ ਫਲੋਰੀਡਾ ਡੇਲੀ ਨਿਊਜ ਦੀ ਰਿਪੋਰਟ ਦੇ ਅਨੁਸਾਰ ਇੱਕ ਵਿਅਕਤੀ ਅਮਰੀਕੀ ਫਾਸਟ ਫੂਡ ਰੈਸਟੋਰੈਂਟ ਚੇਨ ਵੈਂਡੀਜ਼ ਵਿੱਚ ਕੰਮ ਕਰਦਾ ਸੀ। ਦੋਸਤਾਂ ਦੇ ਕਹਿਣ 'ਤੇ ਉਹ ਰੈਸਟੋਰੈਂਟ ਦੇ ਕਿਚਨ ਵਿੱਚ ਸ਼ਾਰਟਸ ਪਾ ਕੇ ਸਿੰਕ ਵਿੱਚ ਨਹਾਉਣ ਲਈ ਉੱਤਰ ਗਿਆ। ਇਸ ਦੌਰਾਨ ਉਸਨੂੰ ਕਹਿਣ ਵਾਲੇ ਸਾਥੀ ਕਰਮਚਾਰੀ ਉਸਦਾ ਵੀਡੀਓ ਬਣਾਉਂਦੇ ਰਹੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੈਂਡੀਜ਼ ਦੇ ਮਾਲਕਾਂ ਨੇ ਉਸ ਸ਼ਖਸ ਨੂੰ ਰੈਸਟੋਰੈਂਟ ਤੋਂ ਕੱਢ ਦਿੱਤਾ। 

Reastorant Wendy EmployeeReastorant Wendy Employee


ਉਨ੍ਹਾਂ ਨੇ ਇਸ ਘਟਨਾ ਨੂੰ ਘਿਨੌਣਾ ਅਤੇ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਇਸਨੂੰ ਗੰਭੀਰਤਾ ਨਾਲ ਲੈ ਰਹੇ ਹੈ ਅਤੇ ਇਹ ਸਪੱਸ਼ਟ ਰੂਪ 'ਚ ਪੂਰੀ ਤਰ੍ਹਾਂ ਤੋਂ ਅਸਵੀਕਾਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵਿਅਕਤੀ ਦੁਆਰਾ ਕੀਤਾ ਗਿਆ ਪ੍ਰੈਂਕ ਸੀ ਜੋ ਹੁਣ ਇਸ ਰੈਸਟੋਰੈਂਟ ਵਿੱਚ ਕੰਮ ਨਹੀਂ ਕਰਦਾ ਹੈ ਅਤੇ ਜਿਸਨੇ ਸਪੱਸ਼ਟ ਰੂਪ 'ਚ ਚੰਗੇ ਫ਼ੈਸਲਿਆਂ ਦੀ ਵਰਤੋ ਨਹੀਂ ਕੀਤੀ। ਅਸੀ ਆਪਣੀ ਟੀਮ ਅਤੇ ਇੱਥੇ ਦੀ ਗੁਣਵੱਤਾ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ।

reastorant Wendy Employeereastorant Wendy Employee

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement