ਹੁਣ ਪਰਿਵਾਰ ਸਮੇਤ ਹਾਸਲ ਕਰੋ ਕੈਨੇਡਾ ਦੀ PR, ਬਿਨਾਂ ਆਈਲੈਟਸ ਜਾਓ ਕੈਨੇਡਾ
Published : May 4, 2023, 1:22 pm IST
Updated : May 4, 2023, 1:22 pm IST
SHARE ARTICLE
 Apply for Canada PR With Family
Apply for Canada PR With Family

ਵਧੇਰੇ ਜਾਣਕਾਰੀ ਲਈ 90565-99943 ’ਤੇ ਕਰੋ ਸੰਪਰਕ

 

ਬ੍ਰਿਟਿਸ਼ ਕੋਲੰਬੀਆ: ਪਰਿਵਾਰ ਸਮੇਤ ਕੈਨੇਡਾ ਦੀ PR ਲੈਣ ਦੇ ਚਾਹਵਾਨ ਹੁਣ ਬਹੁਤ ਹੀ ਆਸਾਨ ਅਤੇ ਛੋਟੀ ਪ੍ਰਕਿਰਿਆ 'ਚ ਅਪਣਾ ਸੁਪਨਾ ਪੂਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਜੋ ਲੋਕ ਕੈਨੇਡਾ ਵਿਚ ਕੰਮ ਕਰਨਾ ਚਾਹੁੰਦੇ ਹਨ ਪਰ ਆਈਲੈਟਸ ਨਹੀਂ ਕੀਤੀ, ਉਨ੍ਹਾਂ ਲਈ ਵੀ ਇਹ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ ਕਿਸੇ ਵਧੀਆ ਮੌਕੇ ਦੀ ਉਡੀਕ ਵਿਚ ਹੋ ਤਾਂ ਤੁਹਾਡੀ ਉਡੀਕ ਖ਼ਤਮ ਹੋ ਚੁਕੀ ਹੈ। ਇਸ ਲਈ ਬਿਨਾਂ ਦੇਰ ਕੀਤੇ 90565-99943 ’ਤੇ ਸੰਪਰਕ ਕਰੋ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਕਿਸ਼ਤਵਾੜ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ

ਤੁਸੀਂ ਬ੍ਰਿਟਿਸ਼ ਕੋਲੰਬੀਆ, ਉਨਟਾਰੀਓ, ਸਸਕੈਚਵਨ ਅਤੇ ਨਿਊ ਬਰੰਸਵਿਕ ਲਈ ਅਪਲਾਈ ਕਰ ਸਕਦੇ ਹੋ। ਇਹ ਪੂਰੀ ਪ੍ਰਕਿਰਿਆ 6 ਤੋਂ 8 ਮਹੀਨਿਆਂ ਦੀ ਹੈ। ਇਸ ਦੇ ਲਈ ਆਈਲੈਟਸ ਲਾਜ਼ਮੀ ਨਹੀਂ ਹੈ। ਜੇਕਰ ਤੁਹਾਡੀ ਉਮਰ 25 ਤੋਂ 50 ਸਾਲ ਤਕ ਹੈ ਤਾਂ ਇਹ ਮੌਕਾ ਨਾ ਗਵਾਓ। ਕੈਨੇਡਾ ਦੀ ਪੀਆਰ ਲਈ ਤੁਹਾਨੂੰ ਘੱਟੋ-ਘੱਟ ਇਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵਿਆਹ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕੋ ਪਰਿਵਾਰ ਦੇ 10 ਜੀਆਂ ਸਮੇਤ 11 ਦੀ ਮੌਤ 

ਇਸ ਦੇ ਜ਼ਰੀਏ ਤੁਸੀਂ ਰੀਅਲ ਅਸਟੇਟ, ਟਿਊਸ਼ਨ ਟੀਚਰ, ਡਰਾਈਵਰ. ਆਈਟੀ, ਕੁਕਿੰਗ, ਕਾਰਪੇਂਟਰ, ਪੀਜੀਡੀਸੀਏ, ਖੇਤੀਬਾੜੀ, ਐਨਆਈਟੀ, ਨਰਸਿੰਗ ਅਤੇ ਮਕੈਨਿਕ ਵਜੋਂ ਅਪਣਾ ਕਰੀਅਕ ਅੱਗੇ ਵਧਾ ਸਕਦੇ ਹੋ ਅਤੇ ਸੈਟਲ ਹੋ ਸਕਦੇ ਹੋ। ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪੰਸਦ ਦੇਸ਼ ਹੈ ਅਤੇ ਇਥੇ ਸੱਭ ਤੋਂ ਵੱਧ ਪੰਜਾਬੀ ਜਾਂਦੇ ਹਨ। ਜੇ ਤੁਸੀਂ ਵੀ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਕਿਸੇ ਵਧੀਆ ਏਜੰਟ ਤੋਂ ਅਪਣੀ ਫਾਈਲ ਲਗਵਾਓ ਤੇ ਜਲਦ ਤੋਂ ਜਲਦ ਕੈਨੇਡਾ ਜਾਉ। ਵਧੇਰੇ ਜਾਣਕਾਰੀ ਲਈ 90565-99943 ’ਤੇ ਸੰਪਰਕ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement