‘ਚੀਨ ਨੂੰ ਦੇਣਾ ਹੋਵੇਗਾ ਦੁਨੀਆ ਨੂੰ ਮੁਆਵਜ਼ਾ’
Published : Jun 5, 2021, 9:15 am IST
Updated : Jun 5, 2021, 12:28 pm IST
SHARE ARTICLE
Donald trump and xi jinping
Donald trump and xi jinping

ਚੀਨ ਨੂੰ ਅਮਰੀਕਾ ਤੇ ਦੁਨੀਆ ਨੂੰ 10 ਟ੍ਰਿਲੀਅਨ  ਦਾ ਭੁਗਤਾਨ ਕਰਨ ਚਾਹੀਦਾ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ( Donald trump)  ਨੇ ਮਹਾਮਾਰੀ ਕੋਵਿਡ-19 ਲਈ ਚੀਨ ਨੂੰ ਹੀ ਜ਼ਿੰਮੇਵਾਰ ਦੱਸਿਆ ਸੀ ਤੇ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਤਕ ਕਰਾਰ ਦਿੱਤਾ ਸੀ।

donald trumpdonald trump

 

ਸ਼ਾਇਦ ਕੁਦਰਤੀ ਵਾਤਾਵਰਣ ਨੂੰ ਤਬਾਹ ਕਰਨ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ

 

ਹੁਣ ਜਦੋਂ ਇਹ ਸਭ ਦੇ ਸਾਹਮਣੇ ਆ ਗਈ ਹੈ ਉਦੋਂ  ਟਰੰਪ( trump)  ਨੇ ਕਿਹਾ, ‘ਸਭ ਨੇ ਇੱਥੇ ਤਕ ਕਿ ਦੁਸ਼ਮਨ ਦੱਸਣ ਵਾਲਿਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਵੁਹਾਨ ਦੇ ਲੈਬ ਤੋਂ ਚੀਨ ਦੇ ਵਾਇਰਸ ਦੇ ਆਉਣ ਦੀ ਗੱਲ ਕਹਿਣ ਵਾਲੇ ਸਾਬਕਾ ਰਾਸ਼ਟਰਪਤੀ  ਟਰੰਪ( trump)  ਸਹੀ ਸਨ।

china and amricachina and America

 

 

ਦੋ ਘੰਟੇ ਵਿਚ ਕੰਮ ਤਮਾਮ ਕਰਨ ਦਾ ਦਾਅਵਾ ਕਰਨ ਵਾਲਾ ਜਨਰਲ ਸੁੰਦਰਜੀ ਜਦ ਛਿੱਥਾ ਪੈ ਗਿਆ....

ਇਸ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਤੇ ਨੁਕਸਾਨ ਦੀ ਭਰਪਾਈ ਲਈ ਚੀਨ ਨੂੰ ਅਮਰੀਕਾ ਤੇ ਦੁਨੀਆ ਨੂੰ 10 ਟ੍ਰਿਲੀਅਨ  ਦਾ ਭੁਗਤਾਨ ਕਰਨ ਚਾਹੀਦਾ ਹੈ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement