ਖ਼ਬਰਾਂ |

ਤਾਜ਼ਾ |

ਰੂਸੀ ਹਮਲੇ 'ਚ ਬਗ਼ਦਾਦੀ ਦਾ ਬੇਟਾ ਹਲਾਕ
Published : Jul 5, 2018, 2:34 am IST
Updated : Jul 5, 2018, 2:34 am IST
SHARE ARTICLE
Abu Bakr al-Baghdadi And His Son Hudhayfah al-Badri
Abu Bakr al-Baghdadi And His Son Hudhayfah al-Badri

ਸੀਰੀਆ ਦੇ ਹੋਮਸ ਸੂਬੇ 'ਚ ਜਿਹਾਦੀਆਂ ਦੇ ਹਮਲੇ ਦੌਰਾਨ ਇਸਲਾਮਿਕ ਸਟੇਟ ਮੁਖੀ ਅਬੂ ਬਕਰ ਅਲ-ਬਗ਼ਦਾਦੀ ਦਾ ਬੇਟਾ ਹੁਦਾਫ਼ਾਹ ਅਲ-ਬਦਰੀ ਮਾਰਿਆ ਗਿਆ। ਆਈ.ਐਸ..........

ਬੇਰੂਤ : ਸੀਰੀਆ ਦੇ ਹੋਮਸ ਸੂਬੇ 'ਚ ਜਿਹਾਦੀਆਂ ਦੇ ਹਮਲੇ ਦੌਰਾਨ ਇਸਲਾਮਿਕ ਸਟੇਟ ਮੁਖੀ ਅਬੂ ਬਕਰ ਅਲ-ਬਗ਼ਦਾਦੀ ਦਾ ਬੇਟਾ ਹੁਦਾਫ਼ਾਹ ਅਲ-ਬਦਰੀ ਮਾਰਿਆ ਗਿਆ। ਆਈ.ਐਸ. ਦੀ ਨਿਊਜ਼ ਏਜੰਸੀ 'ਅਮਾਕ' ਨੇ ਇਹ ਜਾਣਕਾਰੀ ਦਿਤੀ। ਏਜੰਸੀ ਨੇ ਦਸਿਆ ਕਿ ਹੋਮਸ ਵਿਖੇ ਥਰਮਲ ਪਾਵਰ ਸਟੇਸ਼ਨ 'ਤੇ ਨੁਸਾਏਰੀਆ ਅਤੇ ਰੂਸ ਵਿਰੁਧ ਮੁਹਿੰਮ 'ਚ ਅਲ ਬਦਰੀ ਮਾਰਿਆ ਗਿਆ। ਅਮਾਕ ਨੇ ਇਕ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਦੇ ਹੱਥ 'ਚ ਬੰਦੂਕ ਹੈ।

ਜ਼ਿਕਰਯੋਗ ਹੈ ਕਿ ਆਈ.ਐਸ. ਨੇ ਸਾਲ 2014 'ਚ ਈਰਾਕ ਦੇ ਵੱਡੇ ਹਿੱਸੇ 'ਤੇ ਕਬਜ਼ੇ ਤੋਂ ਬਾਅਦ ਸੀਰੀਆ ਅਤੇ ਈਰਾਨ 'ਚ ਖ਼ੁਦ ਨੂੰ ਖ਼ਲੀਫ਼ਾ ਐਲਾਨਿਆ ਸੀ। ਦਰਅਸਲ ਉਦੋਂ ਤੋਂ ਲੈ ਕੇ ਹੁਣ ਤਕ ਸੀਰੀਆ ਅਤੇ ਇਰਾਕੀ ਫ਼ੌਜ ਦੇ ਅਤਿਵਾਦੀ ਰੋਕੂ ਮੁਹਿੰਮ 'ਚ ਜਿਹਾਦਿਆਂ ਨੂੰ ਕਾਫ਼ੀ ਹੱਦ ਤਕ ਭਜਾ ਦਿਤਾ ਗਿਆ ਹੈ।

Location: Lebanon, Beirut, Beirut

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement