ਘਰ 'ਚ ਇਕ ਵਿਅਕਤੀ ਨੂੰ 4 ਸਾਲਾਂ ਤੱਕ ਕੈਦ ਕਰ ਕੇ ਰਖਣ ਵਾਲਾ ਭਰਤੀ ਜੋੜਾ ਗ੍ਰਿਫ਼ਤਾਰ 
Published : Nov 5, 2018, 10:00 am IST
Updated : Nov 5, 2018, 10:00 am IST
SHARE ARTICLE
Arrested
Arrested

ਦਖਣੀ ਇੰਗਲੈਂਡ 'ਚ ਆਧੁਨਿਕ ਤਰੀਕੇ ਦੀ ਗੁਲਾਮੀ ਕਰਾਵਾਉਣ ਦੇ ਇਲਜ਼ਾਮ ਵਿਚ ਭਾਰਤੀ ਮੂਲ ਦੇ ਇਕ ਪਤੀ-ਪਤਨੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਆਰੋਪ ਹੈ ਕਿ ...

ਇੰਗਲੈਂਡ  (ਭਾਸ਼ਾ): ਦਖਣੀ ਇੰਗਲੈਂਡ 'ਚ ਆਧੁਨਿਕ ਤਰੀਕੇ ਦੀ ਗੁਲਾਮੀ ਕਰਾਵਾਉਣ ਦੇ ਇਲਜ਼ਾਮ ਵਿਚ ਭਾਰਤੀ ਮੂਲ ਦੇ ਇਕ ਪਤੀ-ਪਤਨੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਆਰੋਪ ਹੈ ਕਿ ਪਤੀ-ਪਤਨੀ 'ਤੇ ਪੌਲੈਂਡ  ਦੇ ਇਕ ਬਿਲਡਰ ਨੂੰ ਚਾਰ ਸਾਲ ਤੱਕ ਕੈਦ ਕਰ ਕੇ ਅਪਣੇ ਬਾਗ ਦੇ ਸ਼ੈਡ ਵਿਚ ਰਖਿਆ ਹੋਇਅ ਸੀ।  ਦੱਸ ਦਈਏ ਕਿ ਇਸ ਹਫਤੇ ਦੇ ਸ਼ੁਰੂ ਵਿਚ ਬ੍ਰੀਟੇਨ ਦੇ 'ਗੈਂਗਮਾਸਟਰਸ ਐਂਡ ਲੇਬਰ ਐਬਿਊਜ ਅਥੋਰਿਟੀ' ( ਜੀਐਲਏਏ) ਨੇ ਪਲਵਿੰਦਰ ਅਤੇ ਪ੍ਰੀਤਪਾਲ ਨੂੰ ਗਿਰਫ਼ਤਾਰ ਕੀਤਾ ਹੈ। ਦੱਸ ਦਈਏ ਕਿ ਦੋਨਾਂ ਦੀ ਉਮਰ 55 ਸਾਲ  ਦੇ ਨੇੜੇ ਤੇੜੇ ਦੀ ਹੈ।

Arriest Arrested  

ਜੀਐਲਏਏ ਨੇ ਇੰਗਲੈਂਡ ਦੇ ਦੱਖਣੀ ਕਿਨਾਰੇ 'ਤੇ ਸਾਉਥੈਮਪਟਨ  ਦੇ ਕੋਲ ਚਿਲਵਰਥ ਇਲਾਕੇ ਵਿਚ ਸਥਿਤ ਉਨ੍ਹਾਂ ਦੇ ਘਰ 'ਤੇ ਛਾਪਾ ਮਾਰਿਆ ਗਿਆ ਸੀ । 
ਜੀਐਲਏਏ  ਦੇ ਅਧਿਕਾਰੀਆਂ ਨੇ ਕਿਹਾ ਕਿ ਸਾਉਥੈਮਪਟਨ ਦੇ ਇਕ ਸਿਹਤ ਕੇਂਦਰ ਵਿਚ ਪੌਲੈਂਡ  ਦੇ ਦੁਬਲੇ - ਪਤਲੇ ਵਿਅਕਤੀ ਨੇ ਸਟਾਫ ਨੂੰ ਕਿਹਾ ਕਿ ਉਸ ਨੂੰ ਇਕ ਸਥਾਨ 'ਤੇ ਖਾਣ ਦੇ ਬਦਲੇ ਕੰਮ ਕਰਨ ਨੂੰ ਮਜਬੂਰ ਕੀਤਾ ਗਿਆ ਹੈ। ਦੱਸ ਦਈਏ ਕਿ ਜੀਐਲਏਏ  ਦੇ ਖਾਸ ਜਾਂਚ ਅਧਿਕਾਰੀ ਟੋਨੀ ਬਾਇਰਨ ਨੇ ਕਿਹਾ ਕਿ ਦੋਨਾਂ ਦੀ ਗਿਰਫਤਾਰੀ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਅਤੇ ਕੁੱਝ ਸਬੂਤਾਂ ਨੂੰ ਜਬਤ ਕੀਤਾ ਜੋ ਕਿ ਜਾਂਚ ਲਈ ਅਹਿਮ ਹਨ ।

Location: United Kingdom, England

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement