US News: ਲਾਇਬ੍ਰੇਰੀ ਦੀਆਂ ਕਿਤਾਬਾਂ ਵਾਪਸ ਨਾ ਕਰਨ 'ਤੇ ਔਰਤ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ
Published : Apr 6, 2024, 10:31 am IST
Updated : Apr 6, 2024, 10:31 am IST
SHARE ARTICLE
Arrest warrant issued against woman for not returning library books
Arrest warrant issued against woman for not returning library books

ਮਹਿਲਾ ਦਾ ਦਾਅਵਾ, ‘ਵਾਪਸ ਕਰ ਚੁੱਕੀ ਹਾਂ ਕਿਤਾਬਾਂ’

US News: ਅਮਰੀਕਾ ਦੇ ਟੈਕਸਾਸ 'ਚ ਇਕ ਔਰਤ ਦੇ ਖਿਲਾਫ ਲਾਇਬ੍ਰੇਰੀ 'ਚ ਕਿਤਾਬ ਵਾਪਸ ਨਾ ਕਰਨ 'ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਔਰਤ ਦਾ ਨਾਂ ਕਾਯਲੀ ਮੋਰਗਨ ਹੈ ਅਤੇ ਉਹ ਪੰਜ ਬੱਚਿਆਂ ਦੀ ਮਾਂ ਹੈ।

ਕਾਯਲੀ ਨੇ ਮਾਰਚ 2023 ਵਿਚ ਟੈਕਸਾਸ ਵਿਚ ਨਵਸੋਟਾ ਪਬਲਿਕ ਲਾਇਬ੍ਰੇਰੀ ਤੋਂ ਕੁੱਝ ਕਿਤਾਬਾਂ ਲਈਆਂ ਸਨ। ਲਾਇਬ੍ਰੇਰੀ ਦਾ ਦਾਅਵਾ ਹੈ ਕਿ ਕਾਯਲੀ ਨੇ ਕਿਤਾਬਾਂ ਵਾਪਸ ਨਹੀਂ ਕੀਤੀਆਂ, ਜਿਸ ਕਾਰਨ ਉਸ 'ਤੇ ਕਰੀਬ 48 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਔਰਤ ਦਾ ਕਹਿਣਾ ਹੈ ਕਿ ਉਸ ਨੇ ਕਿਤਾਬਾਂ ਵਾਪਸ ਕਰ ਦਿਤੀਆਂ ਹਨ। ਫਿਲਹਾਲ ਮਾਮਲਾ ਅਦਾਲਤ 'ਚ ਹੈ।

(For more Punjabi news apart from Arrest warrant issued against woman for not returning library books, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement