Bado Badi Song: 28 ਮਿਲੀਅਨ ਵਿਊਜ਼ ਤੋਂ ਬਾਅਦ ਯੂਟਿਊਬ ਨੇ ਡਿਲੀਟ ਕੀਤਾ 'ਬੱਦੋ ਬੱਦੀ' ਗੀਤ, ਜਾਣੋ ਵਜ੍ਹਾ?
Published : Jun 7, 2024, 4:52 pm IST
Updated : Jun 7, 2024, 4:52 pm IST
SHARE ARTICLE
Chahat Fateh Ali's Bado Badi got deleted from YouTube NEWS in punjabi
Chahat Fateh Ali's Bado Badi got deleted from YouTube NEWS in punjabi

Bado Badi Song: : ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਦਾ ਗੀਤ ਕਾਪੀਰਾਈਟ ਦੀ ਉਲੰਘਣਾ ਕਾਰਨ ਕੀਤਾ ਗਿਆ ਡਿਲੀਟ

Chahat Fateh Ali's Bado Badi got deleted from YouTube NEWS in punjabi : ਇੰਟਰਨੈੱਟ 'ਤੇ ਸਭ ਤੋਂ ਮਸ਼ਹੂਰ ਗੀਤ 'ਬੱਦੋ ਬੱਦੀ' ਹੁਣ ਯੂਟਿਊਬ 'ਤੇ ਉਪਲਬਧ ਨਹੀਂ ਹੋਵੇਗਾ। ਜੀ ਹਾਂ! ਚਾਹਤ ਫਤਿਹ ਅਲੀ ਖਾਨ ਦੇ ਇਸ ਗੀਤ ਨੂੰ ਯੂਟਿਊਬ ਨੇ ਡਿਲੀਟ ਕਰ ਦਿੱਤਾ ਹੈ। ਇਹ ਪੁਰਾਣੇ ਜ਼ਮਾਨੇ ਦੀ ਫਿਲਮ 'ਅਖ ਲੜੀ ਬੱਦੋ ਬੱਦੀ' ਦਾ ਰੀਮੇਕ ਸੀ, ਜਿਸ ਨੂੰ ਬਹੁਤ ਹੀ ਮਜ਼ੇਦਾਰ ਅੰਦਾਜ਼ 'ਚ ਗਾਇਆ ਗਿਆ ਸੀ। ਇਸ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਯੂਟਿਊਬ 'ਤੇ 28 ਮਿਲੀਅਨ ਵਿਊਜ਼ ਮਿਲ ਗਏ ਹਨ।

ਇਹ ਵੀ ਪੜ੍ਹੋ: Punjab News: ਪੰਜਾਬ 'ਚ ਚੋਣਾਂ ਖ਼ਤਮ ਹੁੰਦੇ ਹੀ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰਾਂ ਸਣੇ 9 ਅਫ਼ਸਰਾਂ ਦੇ ਕੀਤੇ ਤਬਾਦਲੇ 

ਇਸ ਗੀਤ ਨੂੰ ਪਾਕਿਸਤਾਨ ਦੇ ਰਹਿਣ ਵਾਲੇ ਚਾਹਤ ਫਤਿਹ ਅਲੀ ਖਾਨ ਨੇ ਗਾਇਆ ਸੀ। ਆਪਣੇ ਲਹਿਜੇ ਤੋਂ ਲੈ ਕੇ ਐਕਸ਼ਨ ਤੱਕ ਉਹ ਕਾਫੀ ਮਸ਼ਹੂਰ ਹੋ ਗਏ। ਪਾਕਿਸਤਾਨੀ ਹੀ ਨਹੀਂ ਭਾਰਤੀ ਵੀ ਇਸ 'ਤੇ ਰੀਲਾਂ ਬਣਾ ਰਹੇ ਸਨ। ਇਹ ਗੀਤ ਹਰ ਕਿਸੇ ਦੇ ਬੁੱਲਾਂ 'ਤੇ ਮਸ਼ਹੂਰ ਹੋ ਗਿਆ ਸੀ। ਅਜਿਹੇ 'ਚ ਯੂਟਿਊਬ ਨੇ ਇਸ ਨੂੰ ਅਚਾਨਕ ਡਿਲੀਟ ਕਰ ਦਿੱਤਾ ਹੈ। ਜਿਹੜੇ ਲੋਕ ਇਸ ਗੀਤ ਨੂੰ ਪਸੰਦ ਕਰਦੇ ਹਨ, ਉਹ ਇਸ ਤੋਂ ਜ਼ਰੂਰ ਨਿਰਾਸ਼ ਹਨ।

ਇਹ ਵੀ ਪੜ੍ਹੋ: Lok Sabha Election: ਦੇਸ਼ ਨੇ ਸਿਰਫ਼ ਪੜ੍ਹੇ-ਲਿਖੇ ਉਮੀਦਵਾਰ ਚੁਣੇ, ਲੋਕ ਸਭਾ ਚੋਣਾਂ ਵਿਚ ਹਾਰੇ ਸਾਰੇ 121 ਅਨਪੜ੍ਹ ਉਮੀਦਵਾਰ 

ਰਿਪੋਰਟਾਂ ਦੀ ਮੰਨੀਏ ਤਾਂ ਯੂਟਿਊਬ ਨੇ ਕਾਪੀ ਰਾਈਟਸ ਕਾਰਨ ਇਹ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਨੂੰ ਗੈਰ-ਕਾਨੂੰਨੀ ਢੰਗ ਨਾਲ, ਬਿਨਾਂ ਇਜਾਜ਼ਤ ਦੇ ਗਾਇਆ ਗਿਆ ਅਤੇ ਫਿਰ ਯੂਟਿਊਬ 'ਤੇ ਅਪਲੋਡ ਕਰ ਦਿੱਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚਾਹਤ ਨੇ ਸਿਰਫ ਇਹ ਗੀਤ ਨਹੀਂ ਗਾਇਆ ਹੈ। ਪਿਛਲੇ ਕੁਝ ਸਮੇਂ 'ਚ ਉਨ੍ਹਾਂ ਦੇ ਕਈ ਗੀਤ ਇਕ ਤੋਂ ਬਾਅਦ ਇਕ ਰਿਲੀਜ਼ ਹੋਏ ਹਨ। ਫਿਲਹਾਲ ਉਹ ਨੁਸਰਤ ਫਤਿਹ ਅਲੀ ਖਾਨ ਦੇ ਮਸ਼ਹੂਰ ਗੀਤ 'ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਨਾ' ਦੇ ਰੀਮੇਕ ਨੂੰ ਲੈ ਕੇ ਵੀ ਚਰਚਾ 'ਚ ਹੈ। ਉਨ੍ਹਾਂ ਨੇ 'ਪਾਓ ਪਾਓ ਪਾਓ' ਗੀਤ ਵੀ ਗਾਇਆ ਹੈ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਉਹ ਈਦ ਦੇ ਮੌਕੇ 'ਤੇ ਫਿਲਮਾਂ 'ਚ ਡੈਬਿਊ ਕਰਨ ਜਾ ਰਹੀ ਹੈ।

(For more Punjabi news apart from 2 workers died due to suffocation haryana News , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement