ਮੁੰਡੇ ਵਲੋਂ ਰਿਜੈਕਟ ਹੋਈ ਨਰਾਜ਼ ਲੜਕੀ ਨੇ ਕਰ ਦਿਤੇ 1.59 ਲੱਖ ਤੋਂ ਵੱਧ ਮੈਸੇਜ
Published : Jan 8, 2019, 3:33 pm IST
Updated : Jan 8, 2019, 3:33 pm IST
SHARE ARTICLE
woman sent 1,59,000 messages
woman sent 1,59,000 messages

ਅਮਰੀਕਾ ਵਿਚ ਇਕ ਕੁੜੀ ਨੇ ਰਿਜੈਕਟ ਹੋਣ ਤੋਂ ਬਾਅਦ ਸਕਿਨ ਕੇਅਰ ਪ੍ਰੋਡਕਟ ਕੰਪਨੀ ਦੇ ਸੀਈਓ ਨੂੰ 1.59 ਲੱਖ ਮੈਸੇਜ ਭੇਜੇ ਹਨ। 31 ਸਾਲ ਦੀ ਇਸ ਕੁੜੀ ਨੇ ਇਹ ਧਮਕੀ...

ਫਲੋਰੀਡਾ : ਅਮਰੀਕਾ ਵਿਚ ਇਕ ਕੁੜੀ ਨੇ ਰਿਜੈਕਟ ਹੋਣ ਤੋਂ ਬਾਅਦ ਸਕਿਨ ਕੇਅਰ ਪ੍ਰੋਡਕਟ ਕੰਪਨੀ ਦੇ ਸੀਈਓ ਨੂੰ 1.59 ਲੱਖ ਮੈਸੇਜ ਭੇਜੇ ਹਨ। 31 ਸਾਲ ਦੀ ਇਸ ਕੁੜੀ ਨੇ ਇਹ ਧਮਕੀ ਭਰੇ ਮੈਸੇਜ ਭੇਜੇ ਸਨ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਲੜੜੀ ਫਲੋਰੀਡਾ ਦੀ ਰਹਿਣ ਵਾਲੀ ਹੈ ਅਤੇ ਉਸਦਾ ਨਾਮ ਜੈਕਲਿਨ ਏਡਿਸ ਹੈ।

woman sent 1,59,000 messageswoman sent 1,59,000 messages

ਏਡਿਸ ਨੇ ਸੀਈਓ ਨਾਲ ਡੇਟਿੰਗ ਐਪ ਦੇ ਜ਼ਰੀਏ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਵਿਅਕਤੀ ਨੇ ਉਸ ਨੂੰ ਰਿਜੈਕਟ ਕਰ ਦਿਤਾ। ਇਸ ਗੱਲ ਤੋਂ ਏਡਿਸ ਨਰਾਜ਼ ਹੋ ਗਈ ਅਤੇ ਉਸ ਨੇ ਮੈਸੇਜ ਭੇਜਣੇ ਸ਼ੁਰੂ ਕਰ ਦਿਤੇ। ਇੰਨਾ ਹੀ ਨਹੀਂ ਏਡਿਸ ਸੀਈਓ ਦੀ ਕੰਪਨੀ ਵਿਚ ਉਸ ਦੀ ਪਤਨੀ ਬਣ ਕੇ ਵੀ ਚਲੀ ਗਈ ਅਤੇ ਉੱਥੇ ਪਹੁੰਚ ਕੇ ਹੰਗਾਮਾ ਕੀਤਾ। ਏਡਿਸ ਨੇ ਮੈਸੇਜ ਕਰ ਸੀਈਓ ਨੂੰ ਧਮਕੀਆਂ ਦਿਤੀਆਂ। ਉਸਨੇ ਲਿਖਿਆ ਕਿ ਮੈਂ ਤੁਹਾਡੀ ਕਿਡਨੀ ਤੋਂ ਸੁਸ਼ੀ ਡਿਸ਼ ਬਣਾਵਾਂਗੀ ਅਤੇ ਤੁਹਾਡੇ ਹੱਥਾਂ ਦੀਆਂ ਹੱਡੀਆਂ ਨੂੰ ਚਾਪਸਟਿਕਸ। ਇਸ ਤੋਂ ਇਲਾਵਾ ਉਸਨੇ ਲਿਖਿਆ ਕਿ ਓਏ ਕੀ, ਮੈਂ ਤੁਹਾਡੇ ਖੂਨ ਦਾ ਕੀ ਕਰਾਂਗੀ, ਮੈਂ ਉਸ ਵਿਚ ਨਹਾਉਣਾ ਚਾਹੁੰਦੀ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement