ਨੈਨੀ ਕੋਰਸ ਤੋਂ ਬਾਅਦ ਕੈਨੇਡਾ ਦੀ PR ਲੈਣਾ ਹੋਇਆ ਆਸਾਨ, ਤੁਸੀਂ ਵੀ ਪੂਰਾ ਕਰ ਸਕਦੇ ਹੋ ਅਪਣਾ ਸੁਪਨਾ
Published : Nov 9, 2021, 7:25 pm IST
Updated : Nov 10, 2021, 10:11 am IST
SHARE ARTICLE
Get Canada PR after Nanny course
Get Canada PR after Nanny course

ਜੇਕਰ ਤੁਸੀਂ ਵੀ ਨੈਨੀ ਪ੍ਰੋਗਰਾਮ ਰਾਹੀਂ ਕੈਨੇਡਾ ਜਾ ਕੇ ਪੱਕੇ ਹੋਣ ਦਾ ਸੁਪਨਾ ਲੈ ਰਹੇ ਹੋ ਤਾਂ ਤੁਸੀਂ ਤੁਰੰਤ 7657879210  ਨੰਬਰ ’ਤੇ ਸੰਪਰਕ ਕਰ ਸਕਦੇ ਹੋ।

ਓਟਾਵਾ: ਵਿਦੇਸ਼ ਵਿਚ ਪੱਕਾ ਹੋਣਾ ਹਰ ਇਕ ਨੌਜਵਾਨ ਦਾ ਸੁਪਨਾ ਹੁੰਦਾ ਹੈ। ਪੰਜਾਬੀਆਂ ਵਿਚ ਕੈਨੇਡਾ ਜਾ ਕੇ ਪੱਕੇ ਹੋਣ ਦਾ ਰੁਝਾਨ ਸਭ ਤੋਂ ਜ਼ਿਆਦਾ ਹੈ। 6 ਮਹੀਨਿਆਂ ਦੇ ਨੈਨੀ ਕੋਰਸ ਤੋਂ ਬਾਅਦ ਕੈਨੇਡਾ ਦੀ ਪੀਆਰ ਲੈਣਾ ਬਹੁਤ ਆਸਾਨ ਹੈ, ਇਸ ਦੇ ਜ਼ਰੀਏ ਤੁਸੀਂ ਵੀ ਅਪਣੇ ਕੈਨੇਡਾ ਵਿਚ ਪੱਕੇ ਹੋਣ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਦਰਅਸਲ ਇਮੀਗ੍ਰੇਸ਼ਨ ਕੰਪਨੀ ਵਲੋਂ ਨੈਨੀ ਕੇਅਰ ਅਤੇ ਹੋਮ ਸਪੋਰਟ ਵਰਕਰਜ਼ ਲਈ ਖ਼ਾਸ ਆਫਰ ਲਿਆਂਦਾ ਗਿਆ ਹੈ, ਜਿਸ ਦੇ ਤਹਿਤ ਤੁਸੀਂ ਅਪਣੇ ਨਾਲ ਪਰਿਵਾਰ ਨੂੰ ਵੀ ਕੈਨੇਡਾ ਲੈ ਕੇ ਜਾ ਸਕਦੇ ਹੋ। ਜੇਕਰ ਤੁਸੀਂ ਵੀ ਨੈਨੀ ਦਾ ਕੋਰਸ ਕੀਤਾ ਹੋਇਆ ਹੈ ਤਾਂ ਜਲਦ ਤੋਂ ਜਲਦ ਇਸ ਮੌਕੇ ਦਾ ਲਾਭ ਲੈ ਸਕਦੇ ਹੋ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 7657879210 ਨੰਬਰ ’ਤੇ ਸੰਪਰਕ ਕਰ ਸਕਦੇ ਹੋ।

Nanny Course Nanny Course

ਨੈਨੀ ਕੋਰਸ ਪਾਸ ਲੜਕੇ-ਲੜਕੀਆਂ ਦੀ ਕੈਨੇਡਾ ਵਿਚ ਭਾਰੀ ਮੰਗ ਹੈ। ਕੈਨੇਡਾ ਸਰਕਾਰ ਵਲੋਂ ਨੈਨੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ’ਤੇ ਕੈਨੇਡਾ ਪਹੁੰਚਣ ਦਾ ਮੌਕਾ ਦਿੱਤਾ ਜਾਂਦਾ ਹੈ 6 ਮਹੀਨਿਆਂ ਦਾ ਨੈਨੀ ਕੋਰਸ ਕਰਨ ਵਾਲੇ 12ਵੀਂ ਪਾਸ ਵਿਦਿਆਰਥੀ ਸਿਰਫ 5 ਬੈਂਡ ਨਾਲ ਹੀ ਅਪਲਾਈ ਕਰ ਸਕਦੇ ਹਨ। ਇਹ ਨੈਨੀ ਕੇਅਰ ਅਤੇ ਹੋਮ ਸਪੋਰਟ ਵਰਕਰਜ਼ ਲਈ ਕੈਨੇਡਾ ਵਿਚ ਪੱਕਾ ਹੋਣ ਦਾ ਸੁਨਹਿਰੀ ਮੌਕਾ ਹੈ। ਉਮੀਦਵਾਰ ਕੋਲ ਇਸ ਖੇਤਰ ਵਿਚ 6 ਮਹੀਨੇ ਦੇ ਡਿਪਲੋਮੇ ਤੋਂ ਇਲਾਵਾ 6 ਮਹੀਨੇ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।

CanadaCanada

ਨੌਜਵਾਨਾਂ ਨੂੰ ਕਈ ਅਜਿਹੇ ਏਜੰਟ ਮਿਲ ਜਾਂਦੇ ਹਨ ਜੋ ਉਹਨਾਂ ਦਾ ਪੈਸਾ ਬਰਬਾਦ ਕਰ ਦਿੰਦੇ ਹਨ, ਇਸ ਲਈ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਭਰੋਸੇਯੋਗ ਇਮੀਗ੍ਰੇਸ਼ਨ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਮਿਹਨਤ ਦੀ ਕਮਾਈ ਗਲਤ ਹੱਥਾਂ ਵਿਚ ਨਾ ਜਾਵੇ। ਇਸ ਲਈ ਇਮੀਗ੍ਰੇਸ਼ਨ ਵਲੋਂ ਬਹੁਤ ਪਾਰਦਰਸ਼ੀ ਤਰੀਕੇ ਨਾਲ ਤੁਹਾਡੀ ਮਦਦ ਕੀਤੀ ਜਾਵੇਗੀ ਅਤੇ ਤੁਹਾਡਾ ਸਹੀ ਮਾਰਗਦਰਸ਼ਨ ਕੀਤਾ ਜਾਵੇਗਾ।

Get Canada PR after Nanny course
Get Canada PR after Nanny course

ਨੈਨੀ ਦੇ ਕੰਮ ਵਿਚ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਅਤੇ ਲੜਕਿਆਂ ਨੂੰ ਨੌਕਰੀ ਲਈ ਪੂਰੀ ਸਹਾਇਤਾ ਦਿੱਤੀ ਜਾਵੇਗੀ। ਜੇਕਰ ਤੁਸੀਂ ਵੀ ਨੈਨੀ ਪ੍ਰੋਗਰਾਮ ਰਾਹੀਂ ਕੈਨੇਡਾ ਜਾ ਕੇ ਪੱਕੇ ਹੋਣ ਦਾ ਸੁਪਨਾ ਲੈ ਰਹੇ ਹੋ ਅਤੇ ਉਸ ਨੂੰ ਜਲਦੀ ਤੋਂ ਜਲਦੀ ਸੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਤੁਰੰਤ 7657879210 ਨੰਬਰ ’ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement