ਜਾਣੋ AI ਮੁਤਾਬਿਕ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਸਭ ਤੋਂ ਵਧੀਆ ਲੀਡਰ ਕੌਣ
Published : Aug 13, 2025, 3:58 pm IST
Updated : Aug 13, 2025, 4:07 pm IST
SHARE ARTICLE
Know who is the better leader between Narendra Modi and Donald Trump according to AI
Know who is the better leader between Narendra Modi and Donald Trump according to AI

AI ਨੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ

ਅਮਰੀਕਾ: ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਨੂੰ ਲੈ ਕੇ ਵੀ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਸੀ ਪਰ ਹੁਣ ਟੈਰਿਫ ਨੀਤੀ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਖਿੱਚੋਤਾਣ ਚੱਲਦੀ ਰਹੀ। ਦੂਜੇ ਪਾਸੇ ਭਾਰਤ-ਪਾਕਿ ਜੰਗ ਵੇਲੇ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦਾ ਪੱਖ ਪੂਰਦੇ ਹੋਏ ਦੋਵੇਂ ਦੇਸਾਂ ਵਿਚਾਲੇ ਯੁੱਧ ਬੰਦੀ ਕਰਵਾਈ ਗਈ ਪਰ ਇਸ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਖੰਡਨ ਵੀ ਕੀਤਾ ਹੈ। ਹੁਣ ਸੋਸ਼ਲ ਮੀਡੀਆ ਉੱਤੇ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਨੂੰ  ਇਕ ਵੱਖਰੀ ਦ੍ਰਿਸ਼ਟੀ ਨਾਲ ਦੇਖਿਆ ਜਾਣ ਲੱਗਿਆ ਹੈ। ਬਹੁਤੇ ਲੋਕਾਂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਵਧੀਆ ਲੀਡਰ ਹੈ।

AI ਨੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ

ਜਦੋਂ ਅਸੀਂ ਐਲੋਨ ਮਾਸਕ ਦੇ ਏਆਈ ਤੋਂ ਇਹ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਮੋਦੀ ਵਧੀਆ ਲੀਡਰ ਹੈ। ਜੋ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ।  ਏਆਈ ਨੇ ਨਰਿੰਦਰ ਮੋਦੀ ਨੂੰ ਵਧੀਆ ਲੀਡਰ ਮੰਨਿਆ ਹੈ।

456456

CHAT GPT ਦਾ ਜਵਾਬ

ਉਥੇ ਹੀ ਚੈਟਜੀਪੀਟੀ ਤੋਂ ਸਵਾਲ ਪੁੱਛਿਆ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਕਿਹੜਾ ਲੀਡਰ ਵਧੀਆ ਹੈ ਤਾਂ ਚੈਟ ਨੇ ਵੀ ਜਵਾਬ ਵਿੱਚ ਲਿਖਿਆ ਹੈ ਕਿ ਨਰਿੰਦਰ ਮੋਦੀ ਜਿਆਦਾ ਵਧੀਆਂ ਲੀਡਰ ਹੈ।

4545

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement