ਖਿਡੌਣੇ ਵੇਚ ਕੇ 11 ਸਾਲ ਦੀ ਉਮਰ 'ਚ Millionaire ਬਣੀ ਆਸਟ੍ਰੇਲੀਆ ਦੀ Pixie Curtis
Published : Jul 15, 2022, 2:31 pm IST
Updated : Jul 15, 2022, 2:31 pm IST
SHARE ARTICLE
Pixie Curtis
Pixie Curtis

ਕਰੋੜਾਂ ਦੀਆਂ ਗੱਡੀਆਂ 'ਚ ਘੁੰਮਣ ਵਾਲੀ Pixie ਆਲੀਸ਼ਾਨ ਬੰਗਲੇ ਦੀ ਵੀ ਹੈ ਮਾਲਕਣ

 

ਵਸ਼ਿੰਗਟਨ - ਗਿਆਰਾਂ ਸਾਲ ਦੀ ਕੁੜੀ ਦਾ ਗੁੱਡੀਆਂ ਪਟੋਲਿਆਂ ਨਾਲ ਖੇਡਣ ਦਾ ਸਮਾਂ ਹੁੰਦਾ ਹੈ ਪਰ ਖ਼ਬਰ ਇਹ ਸਾਹਮਣੇ ਆਈ ਹੈ ਕਿ 11 ਸਾਲ ਦੀ ਕੁੜੀ ਨੇ ਸਿਰਫ਼ ਖਿਡੌਣੇ ਵੇਚ ਕੇ ਹੀ ਅਰਬਾਂ ਰੁਪਏ ਕਮਾ ਲਏ ਤੇ ਅਰਬਪਤੀ ਬਣ ਗਈ। ਆਸਟ੍ਰੇਲੀਆ 'ਚ ਰਹਿਣ ਵਾਲੀ ਪਿਕਸੀ ਇਕ ਆਲੀਸ਼ਾਨ ਬੰਗਲੇ 'ਚ ਰਹਿੰਦੀ ਹੈ। ਜਿਸ ਉਮਰ ਵਿਚ ਬੱਚੇ ਖਿਡੌਣਿਆਂ ਨਾਲ ਖੇਡਦੇ ਹਨ, ਪਿਕਸੀ ਨੇ ਖਿਡੌਣੇ ਵੇਚ ਕੇ ਇਸ ਸਮੇਂ ਵਿਚ ਕਾਫੀ ਕਮਾਈ ਕੀਤੀ ਹੈ।

Pixie CurtisPixie Curtis

ਪਿਕਸੀ ਦੀ ਮਾਂ ਨੇ ਵੀ ਇਸ 'ਚ ਉਸ ਦੀ ਕਾਫੀ ਮਦਦ ਕੀਤੀ ਹੈ। ਆਪਣੀ ਮਾਂ ਦੀ ਮਦਦ ਨਾਲ ਪਿਕਸੀ ਨੇ ਅਰਬਾਂ ਦੀ ਦੌਲਤ ਬਣਾਈ ਹੈ। ਇਸ ਵਿਚ ਇੱਕ ਆਲੀਸ਼ਾਨ ਘਰ ਤੋਂ ਲੈ ਕੇ ਕਰੋੜਾਂ ਦੀ ਕਾਰ ਅਤੇ ਇੱਕ ਵਿਸ਼ਾਲ ਜਿਮ ਤੱਕ ਸਭ ਕੁਝ ਸ਼ਾਮਲ ਹੈ। ਹੁਣ ਪਿਕਸੀ ਆਪਣੀ ਸ਼ਾਨਦਾਰ ਜ਼ਿੰਦਗੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। 

Pixie Curtis

Pixie Curtis

ਪਿਕਸੀ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਲੋਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦਾ ਜ਼ਿਆਦਾਤਰ ਸਮਾਂ ਪਾਰਲਰ ਵਿਚ ਹੀ ਬੀਤਦਾ ਹੈ। ਉਸ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਮਹਿੰਗੇ ਮੈਨੀਕਿਓਰ ਕਰਦੀ ਨਜ਼ਰ ਆ ਰਹੀ ਹੈ। ਇਸ ਸਾਲ ਮਈ ਮਹੀਨੇ 'ਚ Pixie ਨੇ Fidget ਲਾਂਚ ਕੀਤਾ ਸੀ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਦੋ ਦਿਨਾਂ ਵਿਚ ਹੀ ਵਿਕ ਗਿਆ। ਪਿਕਸੀ ਨੇ ਇਸ ਇਕ ਖਿਡੌਣੇ ਤੋਂ ਕਾਫੀ ਕਮਾਈ ਕੀਤੀ ਸੀ। 
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement