ਥਾਈਲੈਂਡ ’ਚ ਟੈਕਸੀਆਂ ਦੀਆਂ ਛੱਤਾਂ ’ਤੇ ਕੀਤੀ ਖੇਤੀ
Published : Sep 18, 2021, 9:25 am IST
Updated : Sep 18, 2021, 9:25 am IST
SHARE ARTICLE
Farming on the roofs of taxis in Thailand
Farming on the roofs of taxis in Thailand

ਕੋਰੋਨਾ ਕਾਲ ਦੌਰਾਨ ਬੇਰੁਜ਼ਗਾਰ ਹੋਏ ਲੋਕਾਂ ਵਲੋਂ ਰੋਸ ਜਾਹਰ ਕਰਨ ਦਾ ਨਵਾਂ ਤਰੀਕਾ

 

ਥਾਈਲੈਂਡ : ਇਥੇ ਛੋਟਾ ਕਾਰੋਬਾਰ ਕਰਨ ਵਾਲਿਆਂ ਵਲੋਂ ਕੋਰੋਨਾ ਦੇ ਮਾਰਿਆਂ ਨੇ ਨਵੇਂ ਤਰੀਕੇ ਨਾਲ ਰੋਸ ਮੁਜ਼ਾਹਰਾ ਕੀਤਾ ਹੈ। ਦਰਅਸਲ ਥਾਈਲੈਂਡ ’ਚ ਵਿਰੋਧ ਦਰਜ ਕਰਵਾਉਣ ਲਈ ਟੈਕਸੀ ਦੀਆਂ ਛੱਤਾਂ ’ਤੇ ਸਬਜ਼ੀਆਂ ਬੀਜੀਆਂ ਜਾ (Farming on the roofs of taxis in Thailand) ਰਹੀਆਂ ਹਨ। ਥਾਈਲੈਂਡ ’ਚ ਕੋਰੋਨਾ ਵਾਇਰਸ ਸੰਕਟ ਕਾਰਨ ਬੇਕਾਰ ਖੜ੍ਹੀਆਂ ਟੈਕਸੀ ਦੀਆਂ ਛੱਤਾਂ ’ਤੇ ਸਬਜ਼ੀਆਂ ਦੀ ਖੇਤੀ ਕੀਤੀ ਜਾਣ ਲੱਗੀ ਹੈ। ਇਸ ਲਈ ਇਸ ਹਫ਼ਤੇ (Farming on the roofs of taxis in Thailand) ਟੈਕਸੀ ਸੰਗਠਨਾਂ ਦੇ ਕਰਮਚਾਰੀ ਇਕੱਠੇ ਹੋਏ ਸਨ।

 

 (Farming on the roofs of taxis in Thailand) (Farming on the roofs of taxis in Thailand)

ਹੋਰ ਵੀ ਪੜ੍ਹੋ:   ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦਾ ਮਾਮਲਾ: ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ!

ਉਨ੍ਹਾਂ ਨੇ ਅਪਣੀਆਂ ਟੈਕਸੀਆਂ ਦੀਆਂ ਛੱਤਾਂ (Farming on the roofs of taxis in Thailand)  ’ਤੇ ਮਿੱਟੀ ਤੇ ਪਾਣੀ ਦੀ ਵਰਤੋਂ ਕਰ ਕੇ ਟਮਾਟਰ, ਖੀਰਾ ਅਤੇ ਹੋਰ ਸਬਜ਼ੀਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ। ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਈਆਂ (Farming on the roofs of taxis in Thailand)  ਗਈਆਂ ਪਾਬੰਦੀਆਂ ਦੇ ਚਲਦਿਆਂ ਟੈਕਸੀ ਸੰਗਠਨਾਂ ਦੀ ਇਸ ਵੇਲੇ ਸਿਰਫ਼ 500 ਟੈਕਸੀਆਂ ਸੜਕਾਂ ’ਤੇ ਚੱਲ ਰਹੀਆਂ ਹਨ ਤੇ 2500 ਟੈਕਸੀਆਂ ਬੇਕਾਰ ਖੜ੍ਹੀਆਂ ਹਨ। ਟੈਕਸੀ ਸੰਗਠਨ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਮਹਾਂਮਾਰੀ ਕਾਰਨ ਬੰਦ ਹੋਏ ਕਾਰੋਬਾਰ ਕਾਰਨ ਪਹਿਲੀ ਤੇ (Farming on the roofs of taxis in Thailand)  ਦੂਜੀ ਲਹਿਰ ਦੌਰਾਨ ਹਜ਼ਾਰਾਂ ਚਾਲਕ ਅਪਣੀ ਟੈਕਸੀਆਂ ਛੱਡ ਕੇ ਪਿੰਡਾਂ ਨੂੰ ਪਰਤ ਗਏ ਹਨ।

 

 

 (Farming on the roofs of taxis in Thailand) (Farming on the roofs of taxis in Thailand)

 

ਉਨ੍ਹਾਂ ਨੇ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਟੈਕਸੀ (Farming on the roofs of taxis in Thailand)  ਕੰਪਨੀਆਂ ਭਾਰੀ ਸੰਕਟ ਵਿਚ ਹਨ ਅਤੇ ਜੇਕਰ ਜਲਦ ਮਦਦ ਨਹੀਂ ਮਿਲੀ ਤਾਂ ਪ੍ਰੇਸ਼ਾਨੀ ਹੋਰ ਵਧ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਟੈਕਸੀਆਂ ਦੀਆਂ ਛੱਤਾਂ ’ਤੇ ਸਬਜ਼ੀਆਂ ਦੀ ਖੇਤੀ ਵਿਰੋਧ ਜਤਾਉਣ ਅਤੇ ਕਰਮਚਾਰੀਆਂ ਦਾ (Farming on the roofs of taxis in Thailand)  ਪੇਟ ਭਰਨਾ ਦੋਵਾਂ ਲਈ ਹੈ।

 (Farming on the roofs of taxis in Thailand) (Farming on the roofs of taxis in Thailand)

ਹੋਰ ਵੀ ਪੜ੍ਹੋ:  ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਸਸਤਾ! 6 ਰਾਜਾਂ ਨੇ ਪੈਟਰੋਲ-ਡੀਜ਼ਲ ਨੂੰ GST ਅਧੀਨ ਲਿਆਉਣ ਦਾ ਕੀਤਾ ਵਿਰੋਧ

ਉਨ੍ਹਾਂ ਦਸਿਆ ਛੱਤਾਂ ’ਤੇ ਸਬਜ਼ੀਆਂ ਉਗਾਉਣ ਨਾਲ ਟੈਕਸੀਆਂ (Farming on the roofs of taxis in Thailand)   ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ’ਚੋਂ ਜ਼ਿਆਦਾਤਰ ਪਹਿਲਾਂ ਹੀ ਨੁਕਸਾਨੀਆਂ ਜਾ ਚੁੱਕੀਆਂ ਹਨ, ਇੰਜਣ ਟੁੱਟ ਗਏ ਹਨ ਅਤੇ ਟਾਇਰ ਬੇਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਅਜਿਹਾ ਕੁਝ ਨਹੀਂ ਹੈ ਜੋ ਕੀਤਾ ਜਾ ਸਕਦਾ ਹੈ ਤੇ ਇਹੀ ਇਕ ਆਖ਼ਰੀ ਤਰੀਕਾ ਹੈ।    

 

 (Farming on the roofs of taxis in Thailand) (Farming on the roofs of taxis in Thailand)

 

ਹੋਰ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਅੱਜ, ਹੋ ਸਕਦਾ ਹੈ ਵੱਡਾ ਫੈਸਲਾ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement