ਬੇਇੱਜ਼ਤੀ ਦਾ ਸਬਕ ਸਿਖਾਉਣ ਲਈ ਇਸ ਸ਼ਖ਼ਸ ਨੇ ਕੇਲੇ ਨਾਲ ਹੀ ਲੁੱਟ ਲਿਆ ਬੈਂਕ
Published : Jun 19, 2019, 4:14 pm IST
Updated : Jun 19, 2019, 4:14 pm IST
SHARE ARTICLE
Banana bank robbery
Banana bank robbery

ਤੁਸੀਂ ਕਈ ਤਰੀਕਿਆਂ ਨਾਲ ਬੈਂਕ ਲੁੱਟ ਦੀਆਂ ਘਟਨਾਵਾਂ ਤਾਂ ਆਮ ਹੀ ਸੁਣੀਆਂ ਹੋਣਗੀਆਂ, ਪਰ ਕੇਲੇ ਨਾਲ ਬੈਂਕ ਲੁੱਟਣ ਦੀ ਕੋਸ਼ਿਸ਼ ਦਾ ਇਹ ਵੱਖਰਾ ਮਾਮਲਾ ਹੈ।

ਲੰਦਨ : ਤੁਸੀਂ ਕਈ ਤਰੀਕਿਆਂ ਨਾਲ ਬੈਂਕ ਲੁੱਟ ਦੀਆਂ ਘਟਨਾਵਾਂ ਤਾਂ ਆਮ ਹੀ ਸੁਣੀਆਂ ਹੋਣਗੀਆਂ, ਪਰ ਕੇਲੇ ਨਾਲ ਬੈਂਕ ਲੁੱਟਣ ਦੀ ਕੋਸ਼ਿਸ਼ ਦਾ ਇਹ ਵੱਖਰਾ ਮਾਮਲਾ ਹੈ। ਬ੍ਰਿਟੇਨ ਦੇ ਡੋਰਸੈਟ 'ਚ 50 ਸਾਲਾ ਲਾਰੇਂਸ ਵਾਨਡੇਰੇਲ ਨੇ ਕੁਝ ਅਜਿਹਾ ਹੀ ਕੀਤਾ ਹੈ। ਕੇਲੇ 'ਤੇ ਕੁਝ ਵੱਖਰੀ ਚੀਜ਼ ਲਪੇਟ ਉਸ ਨੂੰ ਬੰਦੂਕ ਦਾ ਰੰਗ-ਰੂਪ ਦਿੱਤਾ ਗਿਆ।

Banana bank robbery Banana bank robbery

ਇਸ ਨਾਲ ਬਾਰਕਲੇਜ ਬੈਂਕ ਦੇ ਸਟਾਫ਼ ਨੂੰ ਧਮਕਾ ਕੈਸ਼ ਲੈ ਲਿਆ ਗਿਆ। ਇਸ ਤੋਂ ਬਾਅਦ ਵਾਨਡੇਰੇਲ ਕੋਲ ਦੇ ਪੁਲਿਸ ਸਟੇਸ਼ਨ ਪਹੁੰਚ ਗਿਆ ਜਿੱਥੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੇਲੇ ਦੇ ਦਮ 'ਤੇ ਹੀ ਬੈਂਕ ਲੁੱਟ ਲਿਆ। ਸਾਰਾ ਕਿੱਸਾ ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ। ਮੌਕੇ 'ਤੇ ਜਾਂਚ ਕਰਨ 'ਤੇ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ।

Banana bank robbery Banana bank robbery

ਪੁਲਿਸ ਵੱਲੋਂ ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹੀ ਬੈਂਕ ਪ੍ਰਬੰਧਨ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਕਰਕੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਉਸ ਨੇ ਇਹ ਕਦਮ ਚੁੱਕਿਆ। ਇਸ ਮਾਮਲੇ 'ਚ ਕੋਰਟ ਨੇ ਵਾਨਡੇਰੇਲ ਨੂੰ 14 ਮਹੀਨੇ ਦੀ ਸਜ਼ਾ ਸੁਣਾਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement