
Panama News : ਉਹ ਇੱਕ ਹੋਟਲ ’ਚ ਠਹਿਰੇ ਹੋਏ ਹਨ ਅਤੇ ਸੁਰੱਖਿਅਤ ਹਨ, ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੰਮ ਕਰ ਰਹੇ ਹਾਂ।’’
Panama News in Punjabi : ਅਮਰੀਕਾ ਤੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇ ਹਿੱਸੇ ਵਜੋਂ, 50 ਭਾਰਤੀ ਨਾਗਰਿਕ, ਜੋ ਉੱਥੇ ਇੱਕ ਹੋਟਲ ਵਿੱਚ ਫ਼ਸੇ ਹੋਏ ਸਨ, ਨੂੰ ਅਮਰੀਕਾ ਤੋਂ ਪਨਾਮਾ ਭੇਜਿਆ ਗਿਆ ਹੈ। ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਗਿਆ। ਇਸ ’ਤੇ ਪਨਾਮਾ ਅਧਿਕਾਰੀਆਂ ਨੇ ਪੋਸਟ ਕਰਕੇ ਲਿਖਿਆ ਹੈ।
‘‘ਪਨਾਮਾ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਭਾਰਤੀਆਂ ਦਾ ਇੱਕ ਸਮੂਹ ਅਮਰੀਕਾ ਤੋਂ ਪਨਾਮਾ ਪਹੁੰਚਿਆ ਹੈ। ਉਹ ਇੱਕ ਹੋਟਲ ’ਚ ਠਹਿਰੇ ਹੋਏ ਹਨ ਅਤੇ ਸੁਰੱਖਿਅਤ ਹਨ, ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੰਮ ਕਰ ਰਹੇ ਹਾਂ।’’
Autoridades panameñas nos han informado que un grupo de indios llegaron a Panamá desde US
— India in Panama, Nicaragua, Costa Rica (@IndiainPanama) February 20, 2025
Se encuentran seguros en un
Hotel con todos los servicios esenciales
La Embajada obtuvo acceso consular
Estamos trabajando de cerca con el Gobierno local para asegurar su bienestar. https://t.co/bCBf5gFoZi
(For more news apart from Indians deported from America arrived in Panama: Panama officials News in Punjabi, stay tuned to Rozana Spokesman)