ਜਾਪਾਨ ਵਿਚ ਆਇਆ ਭੂਚਾਲ
Published : Apr 21, 2020, 11:17 am IST
Updated : Apr 21, 2020, 11:17 am IST
SHARE ARTICLE
File Photo
File Photo

ਜਾਪਾਨ ਦੇ ਪੂਰਬੀ ਤਟ ਦੇ ਕੋਲ ਸੋਮਵਾਰ ਤੜਕੇ 6.4 ਤੀਬਰਤਾ ਦਾ ਭੂਚਾਲ ਆਇਆ, ਜੇਕਰ ਇਸ ਕਾਰਨ ਸੁਨਾਮੀ ਸਬੰਧੀ ਕੋਈ ਚੇਤਵਾਨੀ ਜਾਰੀ ਨਹÄ ਕੀਤੀ ਗਈ।

ਟੋਕੀਉ, 20 ਅਪ੍ਰੈਲ: ਜਾਪਾਨ ਦੇ ਪੂਰਬੀ ਤਟ ਦੇ ਕੋਲ ਸੋਮਵਾਰ ਤੜਕੇ 6.4 ਤੀਬਰਤਾ ਦਾ ਭੂਚਾਲ ਆਇਆ, ਜੇਕਰ ਇਸ ਕਾਰਨ ਸੁਨਾਮੀ ਸਬੰਧੀ ਕੋਈ ਚੇਤਵਾਨੀ ਜਾਰੀ ਨਹÄ ਕੀਤੀ ਗਈ। ਅਮਰੀਕਾ ਭੂ-ਵਿਗਿਆਨਕ ਸਰਵੇਖਣ ਨੇ ਅਪਣੀ ਵੈੱਬਸਾਈਟ ਉੇਤੇ ਦਸਿਆ ਕਿ ਭੂਚਾਲ ਦੇ ਕੇਂਦਰ ਪਰਸ਼ਾਂਤ ਸਾਗਰ ਤਲ ਦੇ ਹੇਠਾਂ 41.7 ਕਿਲੋਮੀਟਰ ਦੀ ਡੂੰਘਾਈ ਵਿਚ ਸੀ।

ਇਹ ਮਿਆਗੀ ਸੂਬੇ ਵਿਚ 50 ਕਿਲੋਮੀਟਰ ਤੋਂ ਵੀ ਘੱਟ ਦੂਰੀ ਉਪਰ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇਸ ਭੂਚਾਲ ਦੀ ਤੀਬਰਤਾ 6.1 ਦਸੀ ਅਤੇ ਇਸ ਦਾ ਕੇਂਦਰ 50 ਕਿਲੋਮੀਟਰ  ਡੂੰਘਾਈ ਦੱਸੀ ਹੈ। (ਏਜੰਸੀ)

Location: Japan, Tokyo-to, Tokyo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement