
ਜੇਕਰ ਤੁਸੀਂ ਵੀ ਜਲਦ ਤੋਂ ਜਲਦ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਤੰਬਰ 2022 ਇਨਟੇਕ ਲਈ ਅਪਲਾਈ ਕਰੋ। ਹੋਰ ਜਾਣਕਾਰੀ ਲਈ 82643-46086 ’ਤੇ ਸੰਪਰਕ ਕਰ ਸਕਦੇ ਹੋ।
ਐਲਬਰਟਾ: ਉਚੇਰੀ ਸਿੱਖਿਆ ਲਈ ਕੈਨੇਡਾ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੈ। ਜੇਕਰ ਤੁਸੀਂ ਵੀ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਹੋ ਤਾਂ ਤੁਸੀਂ ਪੀਟੀਈ (PTE) ਜ਼ਰੀਏ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਸਕਦੇ ਹੋ। ਦਰਅਸਲ ਇੰਮੀਗ੍ਰੇਸ਼ਨ ਕੰਪਨੀ ਬਹੁਤ ਆਸਾਨ ਪ੍ਰਕਿਰਿਆ ਨਾਲ ਕੈਨੇਡਾ ਦਾ ਸਟਡੀ ਵੀਜ਼ਾ ਲੈਣ ਵਿਚ ਵਿਦਿਆਰਥੀਆਂ ਮਾਰਗਦਰਸ਼ਨ ਕਰ ਰਹੀ ਹੈ। ਜੇਕਰ ਤੁਸੀਂ ਵੀ ਜਲਦ ਤੋਂ ਜਲਦ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਤੰਬਰ 2022 ਇਨਟੇਕ ਲਈ ਅਪਲਾਈ ਕਰੋ। ਹੋਰ ਜਾਣਕਾਰੀ ਲਈ ਤੁਸੀਂ ਸਾਨੂੰ 82643-46086 ’ਤੇ ਸੰਪਰਕ ਕਰ ਸਕਦੇ ਹੋ।
ਜਿਨ੍ਹਾਂ ਵਿਦਿਆਰਥੀਆਂ ਦੇ ਆਈਲੈਟਸ ਵਿਚ ਓਵਰਆਲ 6 ਅਤੇ ਇਕ ਮਡਿਊਲ ਵਿਚ 5.5 ਬੈਂਡ ਹਨ, ਉਹ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਇੰਮੀਗ੍ਰੇਸ਼ਨ ਕੰਪਨੀ ਵੱਲੋਂ ਤੁਹਾਨੂੰ ਮੌਕੇ ’ਤੇ ਹੀ ਆਫਰ ਲੈਟਰ ਦਿੱਤਾ ਜਾਵੇਗਾ। ਸਾਡੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਗੈਪ ਵਾਲੇ ਵਿਦਿਆਰਥੀ ਵੀ ਵੀਜ਼ਾ ਅਪਲਾਈ ਕਰ ਸਕਦੇ ਹਨ। ਰਿਫ਼ਿਊਜਲ ਵਾਲੇ ਵਿਦਿਆਰਥੀ ਵੀ ਅਰਜ਼ੀ ਦੇ ਸਕਦੇ ਹਨ।
ਵਿਦੇਸ਼ ਵਿਚ ਸਟਡੀ ਵੀਜ਼ਾ ਅਪਲਾਈ ਕਰਨ ਲਈ ਕਈ ਵਾਰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਵਿਦਿਆਰਥੀਆਂ ਨੂੰ ਕਈ ਇਮੀਗ੍ਰੇਸ਼ਨ ਸੈਂਟਰ ਵਾਲੇ ਬਹੁਤ ਖੱਜਲ ਖੁਆਰ ਕਰਦੇ ਹਨ ਪਰ ਜੇਕਰ ਤੁਸੀਂ ਪਹਿਲਾਂ ਹੀ ਸਹੀ ਇਮੀਗ੍ਰੇਸ਼ਨ ਸੈਂਟਰ ਵਿਚ ਜਾਓਗੇ ਤਾਂ ਤੁਹਾਡੀ ਫਾਈਲ ਤਾਂ ਜਲਦੀ ਲੱਗਦੀ ਹੀ ਹੈ ਤੇ ਵੀਜ਼ਾ ਵੀ ਜਲਦੀ ਆਉਂਦਾ ਹੈ। ਤੁਸੀਂ ਜਲਦ ਤੋਂ ਜਲਦ ਵੀਜ਼ਾ ਅਪਲਾਈ ਕਰੋ ਅਤੇ ਅਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ 82643-46086 'ਤੇ ਸੰਪਰਕ ਕਰ ਸਕਦੇ ਹੋ।