ਜੇਕਰ ਤੁਸੀਂ ਵੀ ਆਨਲਾਈਨ ਆਡਰ ਕਰਦੇ ਹੋ PIZZA, ਤਾਂ ਪੜ੍ਹ ਲਓ ਇਹ ਖ਼ਬਰ
Published : Jan 24, 2020, 11:49 am IST
Updated : Jan 24, 2020, 12:04 pm IST
SHARE ARTICLE
Pizza
Pizza

ਅੱਜ ਦੇ ਦੌਰ ‘ਚ ਆਨਲਾਈਨ ਖਾਣਾ ਮੰਗਵਾਉਣ ਦਾ ਸ਼ੌਂਕ ਵਧ ਰਿਹਾ ਹੈ...

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਆਨਲਾਈਨ ਖਾਣਾ ਮੰਗਵਾਉਣ ਦਾ ਸ਼ੌਂਕ ਵਧ ਰਿਹਾ ਹੈ ਪਰ ਤੁਹਾਡੇ ਵੱਲੋਂ ਮੰਗਵਾਇਆ ਹੋਇਆ ਖਾਣਾ ਕਿੰਨਾ ਸਾਫ਼ ਅਤੇ ਸਹੀ ਤਰੀਕੇ ਨਾਲ ਬਣਾਇਆ ਅਤੇ ਡਿਲੀਵਰ ਕੀਤਾ ਗਿਆ ਹੈ, ਇਸ ਗੱਲ ਦਾ ਤੁਹਾਨੂੰ ਅੰਦਾਜਾ ਵੀ ਹੈ। ਅਜਿਹਾ ਹੀ ਹੈਰਾਨ ਕਰ ਦੈਣ ਵਾਲਾ ਮਾਮਲਾ ਤੁਰਕੀ ਦਾ ਸਾਹਮਣੇ ਆਇਆ ਹੈ।

Rice Pizza Pizza

ਜਿੱਥੇ ਡਿਲੀਵਰੀ ਮੈਨ ਗਾਹਕ ਨੂੰ ਪਿਜ਼ਾ ਦੇਣ ਤੋਂ ਪਹਿਲਾਂ ਉਸ ‘ਤੇ ਥੁੱਕਦਾ ਹੈ। ਗਾਹਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦੇ ਦੋਸ਼ ‘ਚ ਉਸਨੂੰ 18 ਸਾਲ ਜੇਲ ਦੀ ਸਜਾ ਸੁਣਾਈ ਗਈ ਹੈ। ਦਰਅਸਲ ਇਹ ਮਾਮਲਾ 24 ਦਸੰਬਰ 2017 ਦਾ ਹੈ।

CourtCourt

ਤਦੁਰਕੀ ਦੇ ਏਸਿਕਸ਼ਰ ਸ਼ਹਿਰ ਦੇ ਇਕ ਅਪਾਰਟਮੈਂਟ ਵਿਚ ਲੱਗੇ ਸੀਸੀਟੀਵੀ ਵਿਚ ਡਿਲੀਵਰੀ ਬੁਆਏ ਦੀ ਤਸਵੀਰ ਕੈਦ ਹੋਈ, ਜਿਸ ਵਿਚ ਉਹ ਪਿਜ਼ੇ ਉੱਤੇ ਥੁੱਕਦਾ ਦਿਖਾਈ ਦਿੰਦਾ ਹੈ। ਦੋਸ਼ੀ ਦੀ ਪਹਿਚਾਣ ਬੁਰਕ ਐਸ ਦੇ ਤੌਰ ‘ਤੇ ਹੋਈ ਜੋ ਪਹਿਲਾਂ ਤਾਂ ਪੀਜ਼ੇ ਉਤੇ ਥੁੱਕਦਾ ਹੈ।

Rice PizzaRice Pizza

ਫਿਰ ਮੋਬਾਇਲ ਫੋਨ ‘ਤੇ ਇਸਨੂੰ ਰਿਕਾਰਡ ਕਰਕੇ ਆਪਣੇ ਫੋਨ ‘ਚ ਰੱਖ ਲੈਂਦਾ ਹੈ। ਹਾਲਾਂਕਿ, ਉਹ ਅਜਿਹਾ ਕਿਉਂ ਕਰਦਾ ਸੀ, ਇਸਦਾ ਖੁਲਾਸਾ ਨਹੀਂ ਹੋ ਸਕਿਆ। ਖ਼ਬਰਾਂ ਅਨੁਸਾਰ ਇਸਤੋਂ ਪਹਿਲਾਂ  ਉਸ ਉਤੇ 4000 ਲੀਰਾ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।

Delivery BoyDelivery Boy

ਹਾਲਾਂਕਿ, ਕੋਰਟ ਨੇ ਇਸ ਅਪਰਾਧ ਨੂੰ ਗੰਭੀਰ ਮੰਨਦੇ ਹੋਏ ਉਸਨੂੰ 18 ਸਾਲ ਜੇਲ ਦੀ ਸਜਾ ਸੁਣਾਈ ਹੈ। ਕੋਰਟ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਜੇਲ ਦੀ ਸਜਾ ਖਾਣ ਵਿਚ ਜਹਿਰ ਦੇਣ ਅਤੇ ਗਾਹਕ ਦੀ ਸਹਿਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਲਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement