ਕਾਬੁਲ ਦੇ ਸਰਕਾਰੀ ਕੰਪਲੈਕਸ 'ਚ ਅਤਿਵਾਦੀ ਹਮਲਾ,  29 ਦੀ ਮੌਤ, 20 ਜ਼ਖ਼ਮੀ
Published : Dec 25, 2018, 11:52 am IST
Updated : Dec 25, 2018, 11:52 am IST
SHARE ARTICLE
terrorist attack government compound
terrorist attack government compound

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਇਕ ਸਰਕਾਰੀ ਪਰਿਸਰ 'ਚ ਸੋਮਵਾਰ ਨੂੰ ਅਤਿਵਾਦੀ ਹਮਲੇ ਵਿਚ 29 ਲੋਕ ਮਾਰੇ ਗਏ। ਅਮਰੀਕੀ ਰਾਸ਼ਟਰਪਤੀ..

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਇਕ ਸਰਕਾਰੀ ਪਰਿਸਰ 'ਚ ਸੋਮਵਾਰ ਨੂੰ ਅਤਿਵਾਦੀ ਹਮਲੇ ਵਿਚ 29 ਲੋਕ ਮਾਰੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਫਗਾਨਿਸਤਾਨ 'ਚ ਸੈਨਿਕਾਂ ਦੀ ਗਿਣਤੀ 'ਚ ਕਟੌਤੀ ਤੋਂ ਬਾਅਦ ਹੋਏ ਹਮਲੀਆਂ 'ਚ ਇਹ ਸਭ ਤੋਂ ਵੱਡਾ ਹਮਲਾ ਹੈ। ਹਮਲੇ ਦੀ ਹੁਣੇ ਕਿਸੇ ਅੱਤਿਵਾਦੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ।

terrorist attack ernment compoundTerrorist attack Ernment compound

ਕਾਬੁਲ 'ਚ ਇੱਥੇ ਲੋਕ ਉਸਾਰੀ ਮੰਤਰਾਲਾ ਸਮੇਤ ਕਈ ਮਹੱਤਵਪੂਰਣ ਦਫ਼ਤਰ ਹਨ। ਹਮਲੇ ਵਿਚ 20 ਲੋਕਾਂ  ਦੇ ਜਖ਼ਮੀ ਹੋਣ ਦੀ ਵੀ ਖ਼ਬਰ ਹੈ। ਗ੍ਰਹਿ ਮੰਤਰਾਲਾ ਦੇ ਬੁਲਾਰੇ ਮੁਤਾਬਕ ਅਫਗਾਨੀ ਫੌਜ ਨੇ ਤਿੰਨ ਹਮਲਾਵਰਾਂ ਨੂੰ ਮਾਰ ਗਿਰਾਉਣ ਦੇ ਨਾਲ ਹੀ ਪਰਿਸਰ 'ਚ ਫਸੇ 350 ਤੋਂ ਜ਼ਿਆਦਾ ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉਥੇ ਹੀ ਚੌਥਾ ਹਮਲਾਵਰ ਕਾਰ ਧਮਾਕੇ 'ਚ ਮਾਰਿਆ ਗਿਆ।

terrorist attack ernment compoundTerrorist attack Ernment compound

ਹਮਲਾਵਰਾਂ  ਦੇ ਚੰਗੁਲ ਤੋਂ ਬਚਣ ਲਈ ਪਰਿਸਰ ਦੀ ਤੀਜੀ ਮੰਜਿਲ ਤੋਂ ਕੁਦਣ ਵਾਲੇ ਇਕ ਨਾਗਰਿਕ ਦੀ ਕਈ ਹੱਡੀਆਂ ਟੁੱਟ ਗਈਆਂ ਜਿਸ ਲਾਈ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

Location: Afghanistan, Kabol, Kabul

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement