Vietnam News: ਮਨੁੱਖਾਂ ’ਚ ਫੈਲ ਰਿਹਾ ਬਰਡ ਫਲੂ? ਵੀਅਤਨਾਮ ਵਿਚ H5N1 ਵਾਇਰਸ ਕਾਰਨ ਵਿਦਿਆਰਥੀ ਦੀ ਮੌਤ
Published : Mar 26, 2024, 2:29 pm IST
Updated : Mar 26, 2024, 2:29 pm IST
SHARE ARTICLE
Bird Flu Spreading to Humans Vietnam News
Bird Flu Spreading to Humans Vietnam News

ਸਿਹਤ ਮੰਤਰਾਲੇ ਨੇ ਕੀਤੀ ਪੁਸ਼ਟੀ

Vietnam News: ਵੀਅਤਨਾਮ ਨੇ ਮੰਗਲਵਾਰ 26 ਮਾਰਚ ਨੂੰ ਪੁਸ਼ਟੀ ਕੀਤੀ ਕਿ ਹਫਤੇ ਦੇ ਅੰਤ ਵਿਚ ਜਾਨ ਗਵਾਉਣ ਵਾਲਾ 21 ਸਾਲਾ ਵਿਦਿਆਰਥੀ H5N1 ਬਰਡ ਫਲੂ ਨਾਲ ਪੀੜਤ ਸੀ। ਵੀਅਤਨਾਮ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮਨੁੱਖਾਂ ਵਿਚ ਏਵੀਅਨ ਫਲੂ ਦੀ ਲਾਗ ਫੈਲਣ ਦਾ ਸੰਭਾਵੀ ਖਤਰਾ ਹੈ।

ਇਹ ਖੁਲਾਸਾ ਨਹਾ ਤਰਾਂਗ ਯੂਨੀਵਰਸਿਟੀ ਦੇ 21 ਸਾਲਾ ਵਿਦਿਆਰਥੀ ਦੀ ਕਥਿਤ ਤੌਰ 'ਤੇ H5 ਇਨਫਲੂਏਂਜ਼ਾ ਵਾਇਰਸ ਦੀ ਲਾਗ ਨਾਲ ਮੌਤ ਤੋਂ ਬਾਅਦ ਹੋਇਆ ਹੈ। ਇਸ ਦੌਰਾਨ, ਸਿਹਤ ਮੰਤਰਾਲੇ ਦੇ ਰੋਕਥਾਮ ਦਵਾਈ ਵਿਭਾਗ ਨੇ ਖਾਨ ਹੋਆ ਸੂਬੇ ਵਿਚ ਸਿਹਤ ਵਿਭਾਗ ਨੂੰ ਏਵੀਅਨ ਫਲੂ ਦੇ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਹੁਣ ਤਕ, ਵੀਅਤਨਾਮ ਦੇ ਛੇ ਸੂਬਿਆਂ ਅਤੇ ਸ਼ਹਿਰਾਂ ਵਿਚ ਬਰਡ ਫਲੂ ਦੇ ਛੇ ਮਾਮਲੇ ਦਰਜ ਕੀਤੇ ਗਏ ਹਨ।

(For more Punjabi news apart from Bird Flu Spreading to Humans Vietnam News, stay tuned to Rozana Spokesman)

 

Tags: vietnam

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement