ਪਿਓ ਦੀ ਲਾਸ਼ ਅੱਗੇ ਧੀ ਨੇ ਖਿਚਵਾਈਆਂ ਪੋਜ਼ 'ਚ ਫੋਟੋਆਂ, ਲੋਕਾਂ ਨੇ ਦੱਸਿਆ ਸ਼ਰਮਨਾਕ
Published : Oct 26, 2021, 12:59 pm IST
Updated : Oct 26, 2021, 12:59 pm IST
SHARE ARTICLE
photo
photo

ਯੂਜ਼ਰਸ ਲੜਕੀ ਦੀ ਇਸ ਹਰਕਤ 'ਤੇ ਉਠਾ ਰਹੇ ਸਵਾਲ

 

 ਵੈਨਕੂਵਰ : ਸੋਸ਼ਲ ਮੀਡੀਆ ਸਾਈਟ ਰੇਡਿਟ 'ਤੇ ਇਕ ਅਮਰੀਕੀ ਔਰਤ ਦੀਆਂ ਤਸਵੀਰਾਂ ਸੁਰਖੀਆਂ 'ਚ ਹਨ। ਮਹਿਲਾ ਨੇ ਆਪਣੇ ਪਿਤਾ ਦੀ ਮ੍ਰਿਤਕ ਦੇਹ ਦੇ ਸਾਹਮਣੇ ਖੜ੍ਹੇ ਹੋ ਕੇ ਪੋਜ਼ 'ਚ ਤਸਵੀਰਾਂ ਖਿਚਵਾਈਆਂ। ਅੰਤਿਮ ਵਿਦਾਈ ਦੌਰਾਨ ਮਹਿਲਾ (Daughter poses for photos in front of father's dead body)  ਨੇ ਜਿਸ ਤਰ੍ਹਾਂ ਨਾਲ ਗਲੈਮਰਸ ਪੋਜ਼ ਦਿੱਤਾ, ਉਸ ਨੂੰ ਲੈ ਕੇ ਯੂਜ਼ਰਸ ਸਵਾਲ ਉਠਾ ਰਹੇ ਹਨ। 


 

 ਹੋਰ ਵੀ ਪੜ੍ਹੋ: ਨਵੀਂ ਪਾਰਟੀ ਬਣਾ ਕੇ ਕੈਪਟਨ ਕਰਨਗੇ ਵੱਡੀ ਗਲਤੀ - ਸੁਖਜਿੰਦਰ ਰੰਧਾਵਾ 

 

ਦਰਅਸਲ, ਇੱਕ ਅਮਰੀਕੀ ਮਹਿਲਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਸ ਨੇ ਇਹ ਤਸਵੀਰਾਂ ਆਪਣੇ ਪਿਤਾ ਦੇ ਅੰਤਿਮ ਸਸਕਾਰ ਦੌਰਾਨ ਖਿਚਵਾਈਆਂ (Daughter poses for photos in front of father's dead body) । ਇਨ੍ਹਾਂ ਤਸਵੀਰਾਂ 'ਚ ਔਰਤ ਦੇ ਪਿੱਛੇ ਤਾਬੂਤ 'ਚ  ਉਸਦੇ ਪਿਓ ਦੀ ਲਾਸ਼ ਪਈ ਦਿਖਾਈ ਦੇ ਰਹੀ ਹੈ।

 

 ਹੋਰ ਵੀ ਪੜ੍ਹੋ: ਮਾਨਸਿਕ ਤੌਰ ‘ਤੇ ਪਰੇਸ਼ਾਨ ਮਾਂ ਨੇ ਧੀ-ਪੁੱਤ ਨੂੰ ਦਿੱਤਾ ਜ਼ਹਿਰ, ਫਿਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਖਬਰਾਂ ਅਨੁਸਾਰ ਧੀ ਨੇ ਆਪਣੇ ਪਿਤਾ ਦੇ ਅੰਤਿਮ ਸਸਕਾਰ 'ਤੇ ਕਾਲੇ ਰੰਗ ਦੀ ਡਰੈੱਸ 'ਚ ਬੇਹੱਦ ਗਲੈਮਰਸ ਅੰਦਾਜ਼ 'ਚ ਪੋਜ਼ ਦਿੱਤਾ। ਇੱਕ ਮਿੰਨੀ ਪਹਿਰਾਵੇ ਵਿੱਚ ਧੀ ਪਿਤਾ ਦੇ ਤਾਬੂਤ ਦੇ ਬਿਲਕੁਲ ਕੋਲ ਪੋਜ਼ ਦਿੰਦੀ ਹੋਈ।

 

 ਹੋਰ ਵੀ ਪੜ੍ਹੋ:    ਤਰਨਤਾਰਨ ਪੁਲਿਸ ਨੂੰ ਮਿਲੀ ਕਾਮਯਾਬੀ: 2 ਵਿਅਕਤੀਆਂ ਨੂੰ 15 ਕਿਲੋ ਅਫੀਮ ਸਮੇਤ ਕੀਤਾ ਕਾਬੂ  

ਔਰਤ ਨੇ ਆਪਣੀਆਂ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ, ਜਿੱਥੋਂ ਇਸ ਨੂੰ Reddit 'ਤੇ ਇਕ ਗਰੁੱਪ 'ਚ ਸ਼ੇਅਰ ਕੀਤਾ ਗਿਆ। ਜਿਸ ਤੋਂ ਬਾਅਦ ਯੂਜ਼ਰਸ ਨੇ ਮਹਿਲਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ (Daughter poses for photos in front of father's dead body) ਔਰਤ ਦੇ ਵਿਵਹਾਰ ਨੂੰ ਬਹੁਤ ਹੀ ਅਣਉਚਿਤ ਅਤੇ ਰੁੱਖਾ ਦੱਸਿਆ, ਜਦਕਿ ਦੂਜੇ ਯੂਜ਼ਰ ਨੇ ਕਿਹਾ ਕਿ ਕਿਸੇ ਦੀ ਮੌਤ 'ਤੇ ਅਜਿਹਾ ਹਰਕਤ ਸ਼ੋਭਾ ਨਹੀਂ ਦਿੰਦਾ, ਸ਼ਰਮਨਾਕ ਹੈ।

 ਹੋਰ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਗਾਇਕ ਮਰਹੂਮ ਦਿਲਜਾਨ ਦੇ ਪਿਤਾ ਨਾਲ ਕੀਤੀ ਵੀਡੀਓ ਕਾਲ 'ਤੇ ਗੱਲਬਾਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement