
Earthquake Afghanistan : ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਦਿੱਤੀ ਜਾਣਕਾਰੀ
Afghanistan Earthquake : ਅੱਜ (28 ਮਈ, 2025) ਸ਼ਾਮ 6 :45 ਵਜੇ ਅਫਗਾਨਿਸਤਾਨ ਵਿੱਚ 4.7 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 180 ਕਿਲੋਮੀਟਰ ਹੇਠਾਂ ਸੀ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਇਹ ਜਾਣਕਾਰੀ ਦਿੱਤੀ ਹੈ।
(For more news apart from Earthquake hits Afghanistan, its intensity measured at 4.7 on the Richter scale News in Punjabi, stay tuned to Rozana Spokesman)