ਸੂਡਾਨ 'ਚ ਰੋਟੀ ਲਈ ਪ੍ਰਦਰਸ਼ਨ: 19 ਲੋਕਾਂ ਦੀ ਮੌਤ, 219 ਜ਼ਖ਼ਮੀ
Published : Dec 28, 2018, 12:47 pm IST
Updated : Dec 28, 2018, 12:47 pm IST
SHARE ARTICLE
Bread prices increased sudan
Bread prices increased sudan

ਸੂਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੂਡਾਨ ਦੀ ਵਿਰੋਧੀ ਦੰਗੇ ਪੁਲਿਸ 'ਚ ਹੋਈ ਝੜਪ 'ਚ 19 ਲੋਕ ਮਾਰੇ ਗਏ ਹਨ। ਸਰਕਾਰ ਨੇ..

ਖਾਰਤੁਮ (ਭਾਸ਼ਾ): ਸੂਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੂਡਾਨ ਦੀ ਵਿਰੋਧੀ ਦੰਗੇ ਪੁਲਿਸ 'ਚ ਹੋਈ ਝੜਪ 'ਚ 19 ਲੋਕ ਮਾਰੇ ਗਏ ਹਨ। ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਮਰਨੇ ਵਾਲਿਆਂ 'ਚ ਦੋ ਸੁਰੱਖਿਆ ਵੀ ਸ਼ਾਮਿਲ ਹਨ। ਦੱਸ ਦਈਏ ਕਿ ਸੂਡਾਨ 'ਚ ਭੁੱਖਮਰੀ ਇਕ ਵੱਡੀ ਸਮੱਸਿਆ ਹੈ। ਵੱਡੀ ਗਿਣਤੀ 'ਚ ਲੋਕ ਇਸ ਸਰਕਾਰੀ ਫੈਸਲੇ ਦੇ ਵਿਰੋਧ 'ਚ ਹਨ। 

19 people killed 219 injured demonstrations19 people killed 219 injured demonstrations

ਦੂਜੇ ਪਾਸੇ ਸਰਕਾਰੀ ਬੁਲਾਰੇ ਬੋਸ਼ਰਾ ਜੁੰਮਾ ਨੇ ਦੱਸਿਆ ਕਿ ਘਟਨਾਵਾਂ 'ਚ ਦੋ ਸੁਰੱਖਿਆਕਰਮੀਆਂ ਸਹਿਤ 19 ਲੋਕ ਮਾਰੇ ਗਏ ਹਨ। 219 ਲੋਕ ਜ਼ਖ਼ਮੀ ਹੋਏ ਹਨ । ਰੋਟੀ ਦੀ ਕੀਮਤ ਇਕ ਸੂਡਾਨੀ ਪੌਂਡ ਤੋਂ ਵਧਾ ਕੇ ਤਿੰਨ ਸੂਡਾਨੀ ਪੌਂਡ ਕਰਨ ਦੇ ਸਰਕਾਰੀ ਫੈਸਲੇ ਦਾ ਬੁੱਧਵਾਰ ਤੋਂ ਹੀ ਵਿਰੋਧ ਹੋ ਰਿਹਾ ਹੈ।

19 people killed 219 injured demonstrations19 people killed 219 injured demonstrations

ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਸੂਡਾਨ ਦੀ ਰਾਜਧਾਨੀ ਖਾਰਤੂਮ ਤੱਕ ਪਹੁੰਚ ਗਿਆ ਜਿੱਥੇ ਰਾਸ਼ਟਰਪਤੀ ਭਵਨ ਦੇ ਕੋਲ ਇਕੱਠੇ ਭੀੜ ਨੂੰ ਤੀਤਰ-ਬਿਤਰ ਕਰਨ ਲਈ ਵਿਰੋਧੀ ਦੰਗੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਇਸ 'ਚ ਸ਼ਹਿਰ ਦੇ ਸੰਸਦ ਮੁਬਾਰਕ ਅਲ ਨੂਰ ਨੇ ਅਪੀਲ ਕੀਤਾ ਸੀ ਕਿ ਪਰਦਰਸ਼ਨਕਾਰੀਆਂ ਦੇ ਖਿਲਾਫ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM

Amritpal Singh ਵਾਂਗ Jail 'ਚ ਬੈਠ ਕੇ ਚੋਣਾਂ ਲੜਨ ਵਾਲਿਆਂ ਬਾਰੇ ਸੁਣੋ ਕੀ ਹੈ ਕਾਨੂੰਨ, ਵਾਂਗ ਜੇਲ੍ਹ 'ਚ ਬੈਠ ਕੇ ਚੋਣ

11 May 2024 4:40 PM

Gangster Jaipal Bhullar Father Bhupinder Singh Bhullar Exclusvie Interview | Lok Sabha Election ....

11 May 2024 4:06 PM

ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੱਡੀ ਖ਼ਬਰ, ਕੇਜਰੀਵਾਲ ਜੇਲ੍ਹ ’ਚੋਂ ਕਦੋਂ ਆਉਣਗੇ ਬਾਹਰ, ਆਈ ਵੱਡੀ ਜਾਣਕਾਰੀ

11 May 2024 3:59 PM
Advertisement