ਹੁਣ ਸਿਰਫ਼ 50 ਹਜ਼ਾਰ 'ਚ ਪਾਓ USA ਤੇ Canada ਦਾ 10 ਸਾਲ ਦਾ ਵੀਜ਼ਾ
Published : Apr 29, 2023, 1:38 pm IST
Updated : Apr 29, 2023, 3:58 pm IST
SHARE ARTICLE
Now get a 10-year visa for USA and Canada in just 50 thousand
Now get a 10-year visa for USA and Canada in just 50 thousand

ਜਾਣਕਾਰੀ ਲਈ ਦੱਸ ਦਈਏ ਕਿ ਇਹ ਵੀਜ਼ਾ 10 ਸਾਲ ਦਾ ਹੋਵੇਗਾ ਤੇ ਤੁਸੀਂ ਉੱਥੇ ਜਾ ਕੇ ਇਸ ਵੀਜ਼ੇ ਨੂੰ ਵਰਕ ਵੀਜ਼ਾ ਜਾਂ ਪੀ.ਆਰ. 'ਚ ਬਦਲਵਾ ਸਕਦੇ ਹੋ।

ਅਮਰੀਕਾ - ਯੂ.ਐੱਸ.ਏ. ਅਤੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ ਹੈ ਕਿ ਹੁਣ ਕੈਨੇਡਾ ਅਤੇ ਯੂ.ਐੱਸ.ਏ. ਦਾ 10 ਸਾਲ ਦਾ ਵੀਜ਼ਾ ਅਪਲਾਈ ਕਰਨ ਵਿਚ ਸਿਰਫ਼ 50,000 ਰੁਪਏ ਲੱਗਣਗੇ। ਕੈਨੇਡਾ ਤੇ ਅਮਰੀਕਾ ਦਾ ਵੀਜ਼ਾ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪਰ ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੱਡੀ ਗਿਣਤੀ 'ਚ ਵੀਜ਼ਾ ਦਿੱਤੇ ਜਾ ਰਹੇ ਹਨ। ਅਪਣੇ ਵਿਦੇਸ਼ ਜਾਣ ਦੇ ਸਪਨੇ ਨੂੰ ਸਾਕਾਰ ਕਰਨ ਲਈ ਇਹ ਸਹੀ ਸਮਾਂ ਹੈ। ਇਹ ਵੀਜ਼ਾ ਲੈਣ ਲਈ ਤੁਸੀਂ ਇਸ ਨੰਬਰ +91 85448-28282  'ਤੇ ਸੰਪਰਕ ਕਰ ਸਕਦੇ ਹੋ। 

ਜਾਣਕਾਰੀ ਲਈ ਦੱਸ ਦਈਏ ਕਿ ਇਹ ਵੀਜ਼ਾ 10 ਸਾਲ ਦਾ ਹੋਵੇਗਾ ਤੇ ਤੁਸੀਂ ਉੱਥੇ ਜਾ ਕੇ ਇਸ ਵੀਜ਼ੇ ਨੂੰ ਵਰਕ ਵੀਜ਼ਾ ਜਾਂ ਪੀ.ਆਰ. 'ਚ ਬਦਲਵਾ ਸਕਦੇ ਹੋ। ਇਸ ਵੀਜ਼ੇ ਲਈ ਤੁਹਾਨੂੰ ਨਾ IELTS ਦੀ ਲੋੜ ਹੈ ਨਾ ਹੀ ਕੋਈ ਸਟੱਡੀ ਤੇ ਕੰਮ ਦੇ ਤਜ਼ਰਬੇ ਦੀ। ਜੇਕਰ ਕਿਸੇ ਦਾ 10 ਸਾਲ ਦਾ ਗੈਪ ਵੀ ਹੈ ਤਾਂ ਵੀ ਉਹ ਇਸ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ। ਜਿਹੜੇ ਲੋਕ ਖੇਤੀਬਾੜੀ ਬੈਕਗਰਾਊਂਡ ਤੋਂ ਹਨ ਜਾਂ ਡੇਅਰੀ ਫਾਰਮਿੰਗ ਕਰਦੇ ਹਨ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਾਈਨ ਨੰਬਰ +91 85448-28282 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Tags: canada pr, usa

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement