
ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਹਮੇਸ਼ਾ ਸਹੀ ਢੰਗ ਵਰਤੋ। ਇਸ ਸਬੰਧੀ ਚੰਗੀ ਸਲਾਹ ਲਈ ਤੁਸੀਂ 95019-55501 ’ਤੇ ਕਾਲ ਕਰੋ।
ਵਾਸ਼ਿੰਗਟਨ: ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਅਕਸਰ ਬੱਚੇ ਆਈਲੈਟਸ ਕਰਦੇ ਹਨ ਪਰ ਆਈਲੈਟਸ ਵਿਚ ਬੈਂਡ ਘੱਟ ਹੋਣ ਕਾਰਨ ਕੁਝ ਬੱਚੇ ਨਿਰਾਸ਼ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਅਮਰੀਕਾ ਜਾਣਾ ਚਾਹੁੰਦੇ ਅਤੇ ਤੁਹਾਡੇ ਆਈਲੈਟਸ ਵਿਚ ਘੱਟ ਬੈਂਡ ਹਨ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਇਮੀਗ੍ਰੇਸ਼ਨ ਕੰਪਨੀ ਵੱਲੋਂ ਬਿਨ੍ਹਾਂ ਆਈਲੈਟਸ ਤੋਂ ਵਿਦਿਆਰਥੀਆਂ ਦਾ ਅਮਰੀਕਾ ਲਈ ਸਟਡੀ ਵੀਜ਼ਾ ਲਗਵਾਇਆ ਜਾ ਰਿਹਾ ਹੈ। ਇਸ ਦੇ ਲਈ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਵਿਚ ਭਰੀ ਜਾਵੇਗੀ। ਜੇਕਰ ਤੁਸੀਂ ਵੀ ਬਿਨ੍ਹਾਂ ਆਈਲੈਟਸ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ 95019-55501 ’ਤੇ ਸੰਪਰਕ ਕਰੋ।
ਇਸ ਦੇ ਤਹਿਤ ਇੰਟਰਵਿਊ ’ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ, ਜੋ ਕਿ ਬਹੁਤ ਆਸਾਨ ਹੈ। ਇਸ ਇੰਟਰਵਿਊ ਦੀ ਤਿਆਰੀ ਬਹੁਤ ਹੀ ਚੰਗੇ ਢੰਗ ਨਾਲ ਅਤੇ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਕਰਕੇ ਬਹੁਤ ਜਲਦ ਵੀਜ਼ਾ ਮਿਲਣ ਦੀ ਸੰਭਾਵਨਾ ਹੈ। ਖ਼ਾਸ ਗੱਲ ਇਹ ਹੈ ਕਿ ਯੂਐਸ ਵਿਚ ਕੋਈ ਵੀ ਫੀਸ ਵੀਜ਼ਾ ਮਿਲਣ ਤੋਂ ਪਹਿਲਾਂ ਨਹੀਂ ਜਾਂਦੀ। ਇਹ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਭਰੀ ਜਾਵੇਗੀ।
ਹੁਣ ਅਮਰੀਕਾ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਡੌਂਕੀ ਦਾ ਸਹਾਰਾ ਲੈਣ ਦੀ ਲੋੜ ਨਹੀਂ। ਤੁਸੀਂ ਸਿੱਧਾ ਵੀਜ਼ਾ ਲੈ ਕੇ ਅਮਰੀਕਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਇਸ ਲਈ ਚੰਗੇ ਕੰਸਲਟੈਂਟ ਦੀ ਸਲਾਹ ਲਓ। ਹਾਲ ਹੀ ਵਿਚ ਆਈਆਂ ਖ਼ਬਰਾਂ ਵਿਚ ਦੇਖਣ ਨੂੰ ਮਿਲਿਆ ਕਿ ਡੌਂਕੀ ਲਗਾ ਕੇ ਅਮਰੀਕਾ ਜਾ ਰਹੇ 50 ਵਿਅਕਤੀ ਆਪਣੀਆਂ ਜਾਨਾਂ ਗਵਾ ਬੈਠੇ ਹਨ। ਇਸ ਲਈ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਹਮੇਸ਼ਾ ਸਹੀ ਢੰਗ ਵਰਤੋ। ਇਸ ਸਬੰਧੀ ਚੰਗੀ ਸਲਾਹ ਲਈ ਤੁਸੀਂ 95019-55501 ’ਤੇ ਕਾਲ ਕਰੋ।