
ਥਾਂ-ਥਾਂ ਆਈਲੈਟਸ ਸੈਂਟਰ ਖੁੱਲ੍ਹ ਗਏ, ਚਲਿਆ ਖ਼ੂਬ ਵਪਾਰ ਮੀਆਂ,
ਥਾਂ-ਥਾਂ ਆਈਲੈਟਸ ਸੈਂਟਰ ਖੁੱਲ੍ਹ ਗਏ, ਚਲਿਆ ਖ਼ੂਬ ਵਪਾਰ ਮੀਆਂ,
ਕੋਚਿੰਗ ਸੈਂਟਰ ਬੰਦ ਹੋ ਗਏ, ਨਾ ਬਣਨੇ ਅਫ਼ਸਰ ਚਾਰ ਮੀਆਂ,
ਹੋਰ ਸੂਬਿਆਂ ਤੋਂ ਆਉਣਗੇ ਇਥੇ, ਨਾ ਰਹਿਣਾ ਕੋਈ ਇਤਬਾਰ ਮੀਆਂ,
ਸਾਂਭ ਲੈਣਾ ਉਨ੍ਹਾਂ ਜੱਦੀ ਘਰ ਨੂੰ, ਬਣ ਕੇ ਕਿਰਾਏਦਾਰ ਮੀਆਂ,
ਉਸ ਦੇਸ਼ ਨੇ ਡੁੱਬਣਾ ਹੀ ਡੁੱਬਣਾ 'ਸੁਰਿੰਦਰ' ਜਿਥੇ ਹੋਵੇ ਨਾਂ ਦੀ ਸਰਕਾਰ ਮੀਆਂ।
-ਸੁਰਿੰਦਰ 'ਮਾਣੂੰਕੇ ਗਿੱਲ', ਸੰਪਰਕ : 88723-21000