Peom: ਦੇਖ ਪੰਜਾਬ ਸਿਆਂ 
Published : Feb 4, 2026, 7:00 am IST
Updated : Feb 4, 2026, 7:00 am IST
SHARE ARTICLE
Peom in punjabi
Peom in punjabi

ਦੇਖ ਪੰਜਾਬ ਸਿਆਂ ਸਿਆਸਤ ਤੇਰੇ ’ਤੇ ਹੋਣ ਲੱਗੀ। ਟੋਲੀ ਲੀਡਰਾਂ ਦੀ ਵੋਟਾਂ ਡੇਰਿਆਂ ਤੋਂ ਢੋਣ ਲੱਗੀ।

ਦੇਖ ਪੰਜਾਬ ਸਿਆਂ ਸਿਆਸਤ ਤੇਰੇ ’ਤੇ ਹੋਣ ਲੱਗੀ।
ਟੋਲੀ ਲੀਡਰਾਂ ਦੀ ਵੋਟਾਂ ਡੇਰਿਆਂ ਤੋਂ ਢੋਣ ਲੱਗੀ।
ਕਦੇ ਨਹਿਰਾਂ, ਚੰਡੀਗੜ੍ਹ, ਨੌਕਰੀਆਂ ਡੈਮ ਖੋਹੇ,
ਹੱਕ ਪੰਜਾਬੀਆਂ ਦੇ ਕੇਂਦਰ ਸਾਰੇ ਖੋਹਣ ਲੱਗੀ।
ਝੱਟ ਹੋ ਜਾਂਦੀ ਜਮਾਨਤ ਨਸ਼ੇ ਦੇ ਵਪਾਰੀਆਂ ਦੀ,
ਪਹੁੰਚ ਡੇਰੇਦਾਰਾਂ ਦੀ ਅਪਰਾਧੀ ਛਡਵਾਉਣ ਲੱਗੀ।
ਜਾਤ-ਪਾਤ ਦੇ ਕੋਹੜ ਤੋਂ ਸੀ ਤੂੰ ਦੂਰ ਥੋੜ੍ਹਾ ਬਹੁਤ,
ਭੈੜੀ ਸਿਆਸਤ ਤੇਰੇ ਤੇ ਜਾਲ ਪਾੜੇ ਦਾ ਪਾਉਣ ਲੱਗੀ।
ਸੇਖੋਂ ਮਨੁੱਖਤਾ ਤੇ ਸਰਬੱਤ ਦੇ ਭਲੇ ਦੀ ਸੀ ਸੋਚ ਤੇਰੀ,
ਤੇਰੇ ਨਿਆਰੇਪਣ ਤੋਂ ਟੋਲੀ ਹਾਕਮਾਂ ਦੀ ਘਬਰਾਉਣ ਲੱਗੀ।
- ਗੁਰਦਿੱਤ ਸਿੰਘ ਸੇਖੋਂ 
ਮੋਬਾਈਲ :  97811-72781

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement