ਚੰਡੀਗੜ੍ਹ ਵੀ ਖੋਹ ਲਿਆ ਸਿੱਖਾਂ ਤੋਂ, ਨਾਲੇ ਖੋਹ ਲਿਆ ਪਾਣੀ।
ਰਾਜ ਸਿੱਖਾਂ ਤੋਂ ਖੋਹ ਲਿਆ ਦਿੱਲੀ ਨੇ,
ਸਿੱਖਾਂ ਨੂੰ ਦਿਤੀ ਗ਼ੁਲਾਮੀ।
ਚੰਡੀਗੜ੍ਹ ਵੀ ਖੋਹ ਲਿਆ ਸਿੱਖਾਂ ਤੋਂ,
ਨਾਲੇ ਖੋਹ ਲਿਆ ਪਾਣੀ।
ਨਾਨਕਸ਼ਾਹੀ ਕੈਲੰਡਰ ਵੀ ਖੋਹਿਆ,
ਨਾਲੇ ਖੋਹ ਲਈ ਬਾਣੀ।
ਪੁੱਤ ਪੰਜਾਬ ਦੇ ਨਸ਼ਿਆਂ ਖੋਹ ਲਏ,
ਨਾਲੇ ਖੋਹੀ ਕਿਰਸਾਨੀ।
ਮੋਦੀ ਜ਼ਮੀਨਾਂ ਖੋਹਣ ਨੂੰ ਫਿਰਦੈ,
ਕਾਲੇ ਕਾਨੂੰਨਾਂ ਥਾਣੀ।
ਡੈਮ ਭਾਖੜਾ ਸਿੱਖਾਂ ਤੋਂ ਖੋਹ ਲਿਆ,
ਮਾਂ ਬੋਲੀ ਵੀ ਖੋਹੀ ਜਾਣੀ।
ਭਈਏ ਪੰਜਾਬ ’ਤੇ ਰਾਜ ਕਰਨਗੇ,
‘ਕੜਾਕੇ’ ਪੇਸ਼ ਨਾ ਜਾਣੀ।
- ਭਾਈ ਬਿੱਕਰ ਸਿੰਘ ਕੜਾਕਾ, ਨਿਧੜਕ ਢਾਡੀ ਜੱਥਾ।
ਮੋਬਾਈਲ : 98145- 89976