ਕੁੱਝ ਯਾਰਾਂ ਨੂੰ ਸੀ ਪਰਖਿਆਂ ਮੈਂ,
ਕੁੱਝ ਯਾਰਾਂ ਨੂੰ ਸੀ ਪਰਖਿਆਂ ਮੈਂ,
ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ,
ਕੁਝ ਬਿਨਾਂ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,
ਕੁਝ ਆਈ ਮੁਸੀਬਤ ਸਰਕ ਗਏ,
ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ,
ਤੇ ਕੁਝ ਮੈਨੂੰ ਵੇਖਣ ਲਈ ਤਰਸ ਗਏ।
By : ਵੀਰਪਾਲ ਕੌਰ
ਕੁੱਝ ਯਾਰਾਂ ਨੂੰ ਸੀ ਪਰਖਿਆਂ ਮੈਂ,
ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ,
ਕੁਝ ਬਿਨਾਂ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,
ਕੁਝ ਆਈ ਮੁਸੀਬਤ ਸਰਕ ਗਏ,
ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ,
ਤੇ ਕੁਝ ਮੈਨੂੰ ਵੇਖਣ ਲਈ ਤਰਸ ਗਏ।
ਏਜੰਸੀ
ਟੀ-20 ਵਿਸ਼ਵ ਕੱਪ 2026 ਦੇ ਬਾਈਕਾਟ ਦੀ ਪਾਕਿਸਤਾਨ ਦੀ ਧਮਕੀ 'ਤੇ ਅਜਿੰਕਿਆ ਰਹਾਣੇ ਦਾ ਕਰਾਰਾ ਜਵਾਬ
ਪਟਿਆਲਾ ਵਿੱਚ ਵੱਡੇ ਪੱਧਰ 'ਤੇ ਨਾਕਾਬੰਦੀ, ਪੁਲਿਸ ਮੁਸਤੈਦ
ਫਗਵਾੜਾ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ, ਵਾਹਨਾਂ ਦੀ ਲਈ ਗਈ ਤਲਾਸ਼ੀ
ਵਿਧਾਇਕ ਪਰਗਟ ਸਿੰਘ ਸ਼ਰਧਾਲੂਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦੇਣ ਅਤੇ ਸੰਤਾਂ ਤੋਂ ਅਸ਼ੀਰਵਾਦ ਲੈਣ ਲਈ ਸਿਟੀ ਰੇਲਵੇ ਸਟੇਸ਼ਨ ਪਹੁੰਚੇ
ਨਾਲਾਗੜ੍ਹ ਧਮਾਕਾ ਮਾਮਲੇ 'ਚ ਪੁਲਿਸ ਵੱਲੋਂ ਬੱਬਰ ਖਾਲਸਾ ਦੇ 2 ਗੁਰਗੇ ਕਾਬੂ