ਹਾਕਮੋ ਹਸ਼ਰ ਵੇਖੋ!
Published : Nov 17, 2020, 8:50 am IST
Updated : Nov 17, 2020, 8:50 am IST
SHARE ARTICLE
Donald trump
Donald trump

ਹਾਕਮੋ ਹਸ਼ਰ ਵੇਖੋ!

ਖੱਟ ਕੇ ਕਲੰਕ ਗਏ ਹਾਕਮਾਂ ਨੂੰ ਭੁੱਲ ਜਾਂਦੇ ਚਾਨਣਾ ਨਾ ਦਿਸੇ ਇਤਹਾਸ ਵਾਲੇ ਲੰਪ ਦਾ,

ਪਹਿਲਾਂ ਹੋਸ਼ ਕਰਦੇ ਨਾ ਮਗਰੋਂ ਸਵਾਦ ਆਵੇ ਨਾਲ ਵਾਲੀ ਜੁੰਡਲੀ ਦੇ ਦਿਤੇ ਹੋਏ ਪੰਪ ਦਾ,

ਨਹਿਸ ਦੇ ਯਰਾਨੇ ਦਾ ਪੁੱਠਾ ਅਸਰ ਪਿਆ 'ਹਾਊ ਡੀ ਮੋਦੀ' ਵਾਲੇ ਮਚਾਏ ਹੜਕੰਪ ਦਾ,

ਜਿਸ ਦੇ ਵਿਰੁਧ ਲੋਕੀ ਗੁੱਸੇ ਵਿਚ ਵੋਟਾਂ ਪਾਉਣ ਵੋਟਾਂ ਦੇ ਨਤੀਜੇ ਰਾਹ ਵਿਖਾਉਂਦੇ ਉਸ ਨੂੰ ਡੰਪ ਦਾ,

ਕਦੋਂ ਥੱਲੇ ਆਣ ਡਿੱਗੇ ਹੁੰਦਾ ਨਾ ਭਰੋਸਾ ਕੋਈ ਧਨ ਧੌਂਸ ਮਾਇਆ ਤੇ ਹੰਕਾਰ ਵਾਲੇ ਜੰਪ ਦਾ,

ਨੀਤੀਆਂ ਨਸਲਵਾਦੀ ਲੈ ਕੇ ਡੁੱਬ ਜਾਣ ਕਿੱਦਾਂ ਵੇਖ ਲਉ ਹੁਕਮਰਾਨੋ ਹੋਇਆ ਕੀ ਟਰੰਪ ਦਾ।

-ਤਰਲੋਚਨ ਸਿੰਘ 'ਦੁਪਾਲ ਪੁਰ' , ਸੰਪਰਕ : 001-408-915-1268

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement