ਬਾਬੇ ਨਾਨਕ ਦੀਆਂ ਚਾਰ ਉਦਾਸੀਆਂ (ਯਾਤਰਾਵਾਂ)
Published : Nov 17, 2024, 9:12 am IST
Updated : Nov 17, 2024, 9:12 am IST
SHARE ARTICLE
Baba Nanak Udasiyan
Baba Nanak Udasiyan

ਬਾਬੇ ਨਾਨਕ ਦੀਆਂ ਚਾਰ ਉਦਾਸੀਆਂ (ਯਾਤਰਾਵਾਂ)

ਪਹਿਲੀ ਯਾਤਰਾ (ਉਦਾਸੀ)
1. ਸੁਲਤਾਨਪੁਰ
2. ਭਰੋਆਣਾ
3. ਐਮਨਾਬਾਦ
4. ਤੁਲੰਬਾ 
5. ਮੁਲਤਾਨ
6. ਸਿਰਸਾ
7. ਕਰਹਾ
7. ਪਿਹੋਵਾ
9. ਕੁਰੂਕੁਸ਼ੇਤਰਾ
10. ਕਪਾਲ ਮੋਚਨ
11. ਹਰਦਵਾਰ
12. ਗੈਂਦੀ ਖਾਤਾ
13. ਕੋਟ ਦੁਆਰ
14. ਪੌੜੀ ਸ੍ਰੀਨਗਰ (ਗੜ੍ਹਵਾਲ)
15. ਬਾਗੇਸ਼ਵਰ
16. ਅਲਮੋੜਾ
17. ਰੀਠਾ ਸਾਹਿਬ
18. ਨਾਨਕ ਮੱਤਾ
19. ਕਾਸ਼ੀਪੁਰ
20. ਟਾਂਡਾ (ਨਾਨਕਪੁਰੀ ਟਾਂਡਾ)
21. ਮੋਰਾਦਾਬਾਦ, ਰਤਨਗੜ੍ਹ
22. ਕਰੀਹਾਲਾ ਘਾਟ
23. ਗੋਲਾ ਗੋਕਰਨ ਨਾਥ
24. ਸੀਤਾਪੁਰ (ਗੁਰਦਵਾਰਾ ਨਿਮਸਰ)
25. ਅਯੁਧਿਆ
26. ਟਾਂਡਾ
27. ਨਿਜ਼ਾਮੂਦੀਨ
28. ਝੂਸੀ ਨਗਰ
29. ਬਨਾਰਸ
30. ਚੰਦੌਲੀ
31. ਅਲਾਹਾਬਾਦ
32. ਪਟਨਾ/ਹਾਜੀਪੁਰ
33. ਗਯਾ
34. ਰਾਜਗੀਰ
35. ਪਟਨਾ
36. ਮੁੰਘੇਰ
37. ਧੁਬਰੀ
38. ਢਾਕਾ (ਬੰਗਲਾਦੇਸ਼)
39. ਮਾਲਦਾ
40. ਕਲਕੱਤਾ
41. ਜੱਜਪੁਰ
42. ਉਦਰਸ
43. ਕੱਟਕ
44. ਪੁਰੀ
45. ਕਾਨਪੁਰ
46. ਆਗਰਾ
47. ਮਥੁਰਾ
48. ਬਿੰਦਰਾਬਨ
48. ਵਾਪਸ ਸੁਲਤਾਨਪੁਰ ਲੋਧੀ

ਦੂਜੀ ਯਾਤਰਾ
1. ਮੀਰਹੋਤਾ/ਲੁਧਿਆਣਾ
2. ਕਰਨਾਲ
3. ਪਾਣੀਪਤ
4. ਦਿੱਲੀ
 5. ਗਵਾਲੀਅਰ
6. ਭੋਪਾਲ
7. ਉਜੈਨ
8. ਨਾਂਦੇੜ
9. ਬਿਦਰ
10. ਗੁੰਟੂਰ
11. ਕਾਂਚੀਪੁਰਮ, ਤਿਰੂਪਤੀ ਕੁਮਾਰਮ
12. ਚੇਨਈ
13. ਨਾਗਪਟਨਮ (ਉਥੋਂ ਸ੍ਰੀਲੰਕਾ ਤੇ ਫਿਰ ਵਾਪਸੀ)
14. ਧਨੁਸ਼ਕੋਡੀ
15. ਰਾਮੇਸ਼ਵਰਮ
16. ਤਿਰੂਅਨੰਤਪੁਰਮ
17. ਕੋਟਾਯਮ
18. ਪਰਭਾਸ ਪੱਟਨ (ਸੋਮਨਾਥ)
19. ਜੂਨਾਗੜ੍ਹ (ਗਿਰਨਾਰ ਪਹਾੜੀਆਂ)
20. ਦਵਾਰਕਾ
21. ਬੁਰਹਾਨਪੁਰ
22. ਚਿਤੌੜਗੜ੍ਹ
23. ਅਜਮੇਰ 
24. ਪੁਸ਼ਕਰ
25. ਸਿਰਸਾ
26. ਤਖ਼ਤੂਪੁਰਾ
27. ਸੁਲਤਾਨਪੁਰ
28. ਤਲਵੰਡੀ ਰਾਇ ਭੁਇੰ

ਤੀਜੀ ਯਾਤਰਾ
1. ਲੁਧਿਆਣਾ
2. ਪਿੰਜੌਰ
3. ਕੀਰਤਪੁਰ 
4. ਮੰਡੀ 
5. ਰਵਾਲਸਰ 
6. ਭੁੰਤਰ
7. ਮਨੀਕਰਨ
8. ਜਵਾਲਾਮੁਖੀ
9. ਹਰੀਪੁਰ
10. ਬੈਜਨਾਥ
11. ਮਾਨਸਰੋਵਰ (ਕੈਲਾਸ਼)
12. ਲੇਹ (ਪੱਥਰ ਸਾਹਿਬ)
13. ਕਾਰਗਿਲ
14. ਅਮਰਨਾਥ
15. ਪਹਿਲਗਾਮ
16. ਮਟਨ/ਮਾਰਤੰਡ
17. ਅਨੰਤਨਾਗ
18. ਬੀਜ ਬਿਹਾੜ
19. ਅਵੰਤੀਪੁਰਾ
20. ਸ੍ਰੀਨਗਰ (ਕਸ਼ਮੀਰ)
21. ਬਾਰਾਮੂਲਾ/ਉੜੀ
22. ਕੋਹਾਟ, ਰਾਵਲਪਿੰਡੀ
23. ਹਸਨ ਅਬਦਾਲ/ਪੰਜਾ ਸਾਹਿਬ
24. ਟਿੱਲਾ ਬਾਲ ਸੁੰਦਾਈ
25. ਰੋਹਤਾਸ 
26. ਸਿਆਲਕੋਟ
27. ਜੰਮੂ
28. ਪੁਰਮੰਡਲ
29. ਪਠਾਨਕੋਟ
30. ਕੋਟਲਾ ਮੀਆਂ ਮਿੱਠਾ
31. ਕਰਤਾਰਪੁਰਾ ਰਾਵੀ

ਚੌਥੀ ਯਾਤਰਾ (ਉਦਾਸੀ)
1. ਲਾਹੌਰ 
2. ਐਮਨਾਬਾਦ
3. ਪਾਕਪਟਨ
4. ਹਨੂਮਾਨਗੜ੍ਹ
5. ਕੋਲਾਇਤ
6. ਪੋਖਰਨ
7. ਬੀਕਾਨੇਰ 
8. ਜੈਸਲਮੇਰ
9. ਭੁਜ
10. ਲਖਪਤ
11. ਜੱਦਾਹ/ਮੱਕਾ
12. ਬਗ਼ਦਾਦ
13. ਬਲਖ਼, ਮਸਦ, ਤਹਿਰਾਨ (ਈਰਾਨ)
14. ਜਲਾਲਾਬਾਦ (ਅਫ਼ਗਾਨਿਸਤਾਨ)
15. ਐਮਨਾਬਾਦ
16. ਸਿਆਲਕੋਟ
17. ਕਰਤਾਰਪੁਰ
ਹੋਰ ਥਾਵਾਂ
1. ਕਾਠਮੰਡੂ (ਨੇਪਾਲ)
2. ਬਟਾਲਾ
3. ਅਚਲ ਵਟਾਲਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement