ਸਾਡੇ ਸਿੱਖ ਨੇਤਾ
Published : Feb 22, 2019, 8:52 am IST
Updated : Feb 22, 2019, 8:52 am IST
SHARE ARTICLE
Our Sikh Leader
Our Sikh Leader

ਜਿੰਨੇ ਸਾਡੇ ਨੇ ਸਿੱਖ ਨੇਤਾ, ਸਿੱਖੋ ਜੇ ਕਿਤੇ ਗ਼ੱਦਾਰ ਨਾ ਹੁੰਦੇ,

ਜਿੰਨੇ ਸਾਡੇ ਨੇ ਸਿੱਖ ਨੇਤਾ, ਸਿੱਖੋ ਜੇ ਕਿਤੇ ਗ਼ੱਦਾਰ ਨਾ ਹੁੰਦੇ,

ਲਾਲਚ ਵਿਚ ਆ ਕੇ ਇਨ੍ਹਾਂ, ਵੇਚੇ ਸਾਡੇ ਅਧਿਕਾਰ ਨਾ ਹੁੰਦੇ,

ਨਿੱਜ ਨਾ ਇਨ੍ਹਾਂ ਤੇ ਭਾਰੂ ਹੁੰਦਾ, ਵਿਕਾਉ ਬਣੇ ਕਿਰਦਾਰ ਨਾ ਹੁੰਦੇ,

ਕਿਸ ਨੇ ਖ਼ਾਲਿਸਤਾਨ ਸੀ ਮੰਗਣਾ, ਨਿਹੱਥੇ ਸਿੱਖ ਮਾਰ ਨਾ ਹੁੰਦੇ,

ਮੌਤ ਦੇ ਮੂੰਹ ਕਿਸ ਜਾਣਾ ਸੀ, ਚੁੱਕੇ ਕਿਸੇ ਹਥਿਆਰ ਨਾ ਹੁੰਦੇ,

ਬੇਬਸ ਕਦੇ ਵੀ ਕੌਮ ਨਾ ਹੁੰਦੀ, ਜੇ ਬੇਅਣਖੇ ਜਥੇਦਾਰ ਨਾ ਹੁੰਦੇ,

ਨਜ਼ਰਾਂ ਵਿਚ ਕਦੇ ਨਾ ਡਿਗਦੇ, ਦੋਗਲੇ ਕਿਤੇ ਵਿਚਾਰ ਨਾ ਹੁੰਦੇ,

ਗ਼ੱਦਾਰਾਂ ਨੂੰ ਕਿਸ ਨੇ ਪੁਛਣਾ ਸੀ, ਪੰਥ ਦੇ ਸਿੱਖ ਵਫ਼ਾਦਾਰ ਨਾ ਹੁੰਦੇ,

ਭੇਤੀਆਂ ਤੋਂ ਬਿਨ ਰਾਵਣ  ਲੰਕਾ, ਕੋਈ ਸੂਰਮਾ ਢਾਹ ਨਹੀਂ ਸਕਦਾ,

ਭਬੀਸ਼ਣ ਜੇ ਨਾ ਅਪਣੇ ਬਣਦੇ, ਕੌਮ ਨੂੰ ਕੋਈ ਹਰਾ ਨਹੀਂ ਸਕਦਾ।

-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement