ਸੋਨੇ ਦੇ ਗਹਿਣੇ ਚੋਂ
ਸੋਨੇ ਦੇ ਗਹਿਣੇ ਚੋਂ
ਕਦੇ ਵੀ ਖੁਸ਼ਬੂ ਆਵੇ ਨਾ...
ਜੀਭ ਦੇ ਜ਼ਖਮਾਂ ਨੂੰ
ਕੋਈ ਵੀ ਮੱਲ੍ਹਮ ਲਾਵੇ ਨਾ...
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ....
ਮਾਂ-ਪਿਓ ਵਰਗੀ ਚੀਜ਼ ਨਹੀਂ ਮਿਲਦੀ ਦੁਕਾਨਾਂ ਚੋਂ....
By : ਵੀਰਪਾਲ ਕੌਰ
ਸੋਨੇ ਦੇ ਗਹਿਣੇ ਚੋਂ
ਕਦੇ ਵੀ ਖੁਸ਼ਬੂ ਆਵੇ ਨਾ...
ਜੀਭ ਦੇ ਜ਼ਖਮਾਂ ਨੂੰ
ਕੋਈ ਵੀ ਮੱਲ੍ਹਮ ਲਾਵੇ ਨਾ...
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ....
ਮਾਂ-ਪਿਓ ਵਰਗੀ ਚੀਜ਼ ਨਹੀਂ ਮਿਲਦੀ ਦੁਕਾਨਾਂ ਚੋਂ....
ਏਜੰਸੀ
ਬੱਸ ਸਟੈਂਡ ਨੇੜੇ ਮਾਮੂਲੀ ਬਹਿਸ ਮਗਰੋਂ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦਾ ਰਾਡ ਮਾਰ ਕੇ ਕਤਲ
ਵਿਦਿਆਰਥੀ ਦੇ ਰੋਹ ਅੱਗੇ PU ਪ੍ਰਸ਼ਾਸਨ ਨੇ ਬਦਲਿਆ ਫ਼ੈਸਲਾ
ਪੰਜਾਬ ਪੁਲਿਸ ਦੀ ਚੌਕਸ ਕਾਰਵਾਈ ਨਾਲ ਟਲੀ ਵੱਡੀ ਘਟਨਾ
ਹਾਈ ਕੋਰਟ ਨੇ ਪ੍ਰਸਤਾਵਿਤ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਦੇ ਕਾਨੂੰਨ ਅਨੁਸਾਰ ਅਤੇ ਉਚਿਤ ਹੋਣ ਬਾਰੇ ਉਠਾਏ ਗੰਭੀਰ ਸਵਾਲ
ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਵੱਡਾ ਰੇਲ ਹਾਦਸਾ