ਹਿੰਦੁਸਤਾਨ ਯਾਰੋ
Published : Feb 28, 2019, 12:12 pm IST
Updated : Feb 28, 2019, 12:12 pm IST
SHARE ARTICLE
Flag of India
Flag of India

ਸਾਰੇ ਜਹਾਨ ਵਿਚੋਂ ਵਖਰੀ ਸ਼ਾਨ ਜਿਸ ਦੀ, ਉਸ ਨੂੰ ਕਹਿੰਦੇ ਨੇ ਹਿੰਦੁਸਤਾਨ ਯਾਰੋ

ਸਾਰੇ ਜਹਾਨ ਵਿਚੋਂ ਵਖਰੀ ਸ਼ਾਨ ਜਿਸ ਦੀ, ਉਸ ਨੂੰ ਕਹਿੰਦੇ ਨੇ ਹਿੰਦੁਸਤਾਨ ਯਾਰੋ,

ਅਨਾਜ ਰੁਲਦਾ ਗੋਦਾਮਾਂ ਵਿਚ ਭਾਵੇਂ, ਬੱਚੇ ਭੁੱਖ ਨਾਲ ਇਥੇ ਕੁਰਲਾਣ ਯਾਰੋ,

ਰੋਜ਼ਗਾਰਾਂ ਪਿੱਛੇ ਰਹਿਣ ਭਜਦੇ, ਇਸ ਦੇਸ਼ ਦੇ ਨੌਜੁਆਨ ਯਾਰੋ,

ਮਿਹਨਤਾਂ ਕਰ ਕੇ, ਭੁੱਖੇ ਮਜ਼ਦੂਰ ਰਹਿੰਦੇ, ਸਰਕਾਰਾਂ ਦਿੰਦੀਆਂ ਨਾ ਇਧਰ ਧਿਆਨ ਯਾਰੋ,

'ਅਟਵਾਲ' ਅੰਨਦਾਤਾ ਜੋ ਇਥੇ ਕਹਾਉਂਦਾ ਸੀ, ਫਾਹੇ ਲੈਂਦਾ ਹੁਣ ਨਿੱਤ ਕਿਸਾਨ ਯਾਰੋ।

-ਕਰਨੈਲ ਅਟਵਾਲ, ਸੰਪਰਕ: 75082-75052

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement