ਸੱਚ ਨਾ ਲਿਖ
Published : May 29, 2020, 8:22 am IST
Updated : May 29, 2020, 8:22 am IST
SHARE ARTICLE
File Photo
File Photo

ਲੀਡਰ ਉਹੀ ਜਿੱਤਣ ਚੋਣਾਂ ਵੇਲੇ ਮਾਰਦੇ ਜੋ ਵੱਡੇ-ਵੱਡੇ ਗੱਪ ਮੀਆਂ,

ਲੀਡਰ ਉਹੀ ਜਿੱਤਣ ਚੋਣਾਂ ਵੇਲੇ ਮਾਰਦੇ ਜੋ ਵੱਡੇ-ਵੱਡੇ ਗੱਪ ਮੀਆਂ,

ਜੁਮਲੇ ਹੋਣ ਉਨ੍ਹਾਂ ਦੇ ਮਸ਼ਹੂਰ ਜੋ ਕਢਦੇ ਨਿੱਤ ਨਵਾਂ ਹੀ ਸੱਪ ਮੀਆਂ,

ਠੇਕਿਆਂ ਤੇ ਲੱਗੀ ਭੀੜ ਰਹਿੰਦੀ ਉਂਜ ਦੂਜੇ ਕਾਰੋਬਾਰ ਨੇ ਠੱਪ ਮੀਆਂ,

ਰੇਤਾ ਬਜਰੀ ਖਾਣ ਵਾਲਿਆਂ ਨੂੰ ਠੇਕੇ ਖਾਣ ਵਾਲੇ ਗਏ ਨੇ ਟੱਪ ਮੀਆਂ,

ਉਨ੍ਹਾਂ ’ਚ ਭ੍ਰਿਸ਼ਟਾਚਾਰ ਦੀ ਝਲਕ ਪੈਂਦੀ ਪਹਿਲਾਂ ਪਾਉਂਦੇ ਸੀ ਜੋ ਖੱਪ ਮੀਆਂ,

ਬਹੁਤਾ ਲਿਖ ਨਾ ਸੱਚ ਸੰਧੂ ਜ਼ੋਰਾਵਰ ਕਲਮਾਂ ਵਾਲਿਆਂ ਨੂੰ ਲੈਣਗੇ ਨੱਪ ਮੀਆਂ।

-ਬਲਤੇਜ ਸੰਧੂ ਬੁਰਜ, ਜ਼ਿਲ੍ਹਾ ਬਠਿੰਡਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM
Advertisement