khaan peen : ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ।
Published : Jul 15, 2024, 3:38 pm IST
Updated : Jul 16, 2024, 11:25 am IST
SHARE ARTICLE
khaan peen ; ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ।
khaan peen ; ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ।

khaan peen ; ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ।

ਸਮੱਗਰੀ: ਦਹੀਂ-1/2 ਕਿੱਲੋ, ਖੰਡ-1/2 ਕੱਪ, ਦੁੱਧ-1 ਕੱਪ, ਕਾਜੂ - 5, ਬਦਾਮ - 5, ਟੂਟੀ ਫਰੂਟੀ-1 ਚਮਚ, ਕਰੀਮ-2 ਚਮਚ, ਬਰਫ਼ ਦੇ ਟੁਕੜੇ
ਬਣਾਉਣ ਦੀ ਵਿਧੀ: ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ। ਜੇਕਰ ਤੁਸੀਂ ਠੰਢੀ ਦਹੀਂ ਦੀ ਲੱਸੀ ਪੀਣਾ ਚਾਹੁੰਦੇ ਹੋ ਤਾਂ ਸੱਭ ਤੋਂ ਪਹਿਲਾਂ ਦਹੀਂ ਨੂੰ ਕੁੱਝ ਦੇਰ ਲਈ ਫ਼ਰਿੱਜ ਵਿਚ ਰੱਖੋ। ਹੁਣ ਦਹੀਂ ਨੂੰ ਬਲੈਂਡਰ ਦੀ ਮਦਦ ਨਾਲ ਚੰਗੀ ਤਰ੍ਹਾਂ ਸ਼ੇਕ ਕਰੋ। ਇਸ ਤੋਂ ਬਾਅਦ ਇਸ ਵਿਚ ਚੀਨੀ ਮਿਲਾਉ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਇਸ ਨੂੰ ਮਿਲਾ ਲਉ। ਦਹੀਂ ਨੂੰ ਉਦੋਂ ਤਕ ਮਿਕਸ ਕਰੋ ਜਦੋਂ ਤਕ ਇਸ ਵਿਚ ਚੀਨੀ ਪੂਰੀ ਤਰ੍ਹਾਂ ਘੁਲ ਨਹੀਂ ਜਾਂਦੀ। ਹੁਣ ਦਹੀਂ ਵਿਚ ਠੰਢਾ ਦੁੱਧ ਪਾਉ ਅਤੇ ਇਕ ਵਾਰ ਫਿਰ ਦਹੀਂ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਰਿੜਕ ਲਉ। ਇਹ ਪ੍ਰਕਿਰਿਆ ਉਦੋਂ ਤਕ ਕਰਨੀ ਪੈਂਦੀ ਹੈ ਜਦੋਂ ਤਕ ਦਹੀਂ ਪੂਰੀ ਤਰ੍ਹਾਂ ਮੁਲਾਇਮ ਨਹੀਂ ਹੋ ਜਾਂਦਾ। ਇਸ ਤੋਂ ਬਾਅਦ ਦਹੀਂ ਦੀ ਲੱਸੀ ਨੂੰ ਗਲਾਸ ਵਿਚ ਕੱਢ ਲਓ ਅਤੇ ਉਸ ਵਿਚ ਬਰਫ਼ ਦੇ ਟੁਕੜੇ ਪਾ ਦਿਉ। ਇਸ ਤੋਂ ਬਾਅਦ ਲੱਸੀ ਵਿਚ ਤਾਜ਼ੀ ਕਰੀਮ ਪਾਉ ਅਤੇ ਉਪਰ ਕੱਟੇ ਹੋਏ ਕਾਜੂ ਬਦਾਮ ਪਾ ਦਿਉ। ਤੁਹਾਡੀ ਦਹੀਂ ਦੀ ਲੱਸੀ ਬਣ ਕੇ ਤਿਆਰ ਹੈ।
ਗਰਮੀਆਂ ਵਿਚ ਘਰ ’ਚ ਹੀ ਬਣਾਉ ਦਹੀਂ ਦੀ ਲੱਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement