
ਕਿਰਨ ਬਾਲਾ ਵੱਲੋ ਪਾਕਿਸਤਾਨ ਚ ਸ਼ਰਨ ਲੈਣੀ ਮੰਦਭਾਗੀ ਘਟਨਾ
ਅੰਮ੍ਰਿਤਸਰ 7 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋ ਛਾਪੀਆ ਸਿੱਖ ਇਤਿਹਾਸ ਦੀਆ ਵਿਵਦਾਤ ਕਿਤਾਬਾਂ ਵੱਲ ਦਿਵਾਇਆ ਤਾਂ ਉਨਾ ਕਿਹਾ ਕਿ ਇਹਨਾਂ ਦੀ ਵੀ ਪੜਤਾਲ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ। ਜਦੋਂ ਉਨਾਂ ਨੂੰ ਦੱਸਿਆ ਗਿਆ ਕਿ ਉਨਾਂ ਕਿਤਾਬਾਂ ਦੀਆ ਪੜਤਾਲਾਂ ਤਾਂ ਪਹਿਲਾਂ ਹੀ ਬੜੀਆ ਹੋ ਚੁੱਕੀਆ ਹਨ ਕਾਰਵਾਈ ਕਿਉ ਨਹੀ ਕੀਤੀ ਜਾ ਰਹੀ ਹੈ ਤਾਂ ਉਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਨਹੀ ਹੈ। ਭਾਂਵੇ ਉਨਾਂ ਕੋਲ ਰਿਸਰਚ ਬੋਰਡ ਵੀ ਹੈ ਫਿਰ ਉਹ ਅਜਿਹੇ ਮਾਮਲਿਆ ਨਾਲ ਨਿਪਟਣ ਲਈ ਇੱਕ ਵਿਦਵਾਨਾਂ ਤੇ ਬੁੱਧੀ ਜੀਵੀਆ ਦੀ ਕਮੇਟੀ ਵੀ ਬਣਾਈ ਜਾਵੇਗੀ। ਕਿਰਨ ਬਾਲਾ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਘਟਨਾ ਮੰਦਭਾਗੀ ਹੈ ਪਰ ਕਿਸੇ ਦੇ ਦਿਲ ਦੀ ਕੋਈ ਨਹੀ ਜਾਣ ਸਕਦਾ ਫਿਰ ਵੀ ਇੱਕ ਮੈਂਬਰਾਨ ਸਾਹਿਬ ਦੀ ਕਮੇਟੀ ਬਣਾਈ ਹੋਈ ਹੈ ਜਿਹੜੀ ਇੱਕ ਹਫਤੇ ਵਿੱਚ ਰਿਪੋਰਟ ਦੇਵੇਗੀ ਤੇ ਰਿਪੋਰਟ ਆਉਣ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਪਿੱਛੇ ਸਾਜਿਸ਼ ਕੀ ਹੈ ਇਸ ਦਾ ਪਤਾ ਲਗਾਉਣ ਦਾ ਫਰਜ਼ ਭਾਰਤੀ ਏਜੰਸੀਆ ਦਾ ਹੈ ਤੇ ਸ਼੍ਰੋਮਣੀ ਕਮੇਟੀ ਹਰ ਪ੍ਰਕਾਰ ਦੀ ਸਹਿਯੋਗ ਦੇਵੇਗੀ। ਉਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਵਿਅਕਤੀ ਬਾਰੇ ਪੜਤਾਲ ਤੋ ਪਹਿਲਾਂ ਕੁਝ ਵੀ ਨਹੀ ਕਿਹਾ ਜਾ ਸਕਦਾ।
Kiran Bala
ਉਹ ਕਨੂੰਨੀ ਮਾਹਿਰਾਂ ਦੀ ਰਾਇ ਲੈ ਰਹੇ ਹਨ ਤੇ ਤੇ ਲੋੜ ਪਈ ਤਾਂ ਸੈਕਟਰੀ ਐਜੂਕੇਸ਼ਨ ਕਿਸ਼ਨ ਕੁਮਾਰ ਦੇ ਖਿਲਾਫ ਕਨੂੰਨੀ ਕਾਰਵਾਈ ਕਰਨਗੇ । ਉਨਾਂ ਦਾ ਧਿਆਨ ਸ਼੍ਰੋਮਣੀ ਕਮੇਟੀ ਵੱਲੋ ਛਾਪੀਆ ਸਿੱਖ ਇਤਿਹਾਸ ਦੀਆ ਵਿਵਦਾਤ ਕਿਤਾਬਾਂ ਵੱਲ ਦਿਵਾਇਆ ਤਾਂ ਉਨਾਂ ਕਿਹਾ ਕਿ ਇਸ ਬਾਰੇ ਵੀ ਪੜਤਾਲ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ। ਉਨਾਂ ਨੂੰ ਦੱਸਿਆ ਗਿਆ ਕਿ ਉਨਾਂ ਕਿਤਾਬਾਂ ਦੀਆ ਪੜਤਾਲਾਂ ਤਾਂ ਪਹਿਲਾਂ ਹੀ ਬੜੀਆ ਹੋ ਚੁੱਕੀਆ ਹਨ ਕਾਰਵਾਈ ਕਿਉ ਨਹੀ ਕੀਤੀ ਜਾ ਰਹੀ ਹੈ ਤਾਂ ਉਨਾਂ ਨੇ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਨਹੀ ਹੈ। ਭਾਂਵੇ ਉਹਨਾਂ ਕੋਲ ਰਿਸਰਚ ਬੋਰਡ ਵੀ ਹੈ ਫਿਰ ਉਹ ਅਜਿਹੇ ਮਾਮਲਿਆ ਨਾਲ ਨਿਪਟਣ ਲਈ ਇੱਕ ਵਿਦਵਾਨਾਂ ਤੇ ਬੁੱਧੀ ਜੀਵੀਆ ਦੀ ਕਮੇਟੀ ਵੀ ਬਣਾਈ ਜਾਵੇਗੀ। ਕਿਰਨ ਬਾਲਾ ਮਾਮਲੇ ਬਾਰੇ ਉਨਾਂ ਕਿਹਾ ਕਿ ਘਟਨਾ ਮੰਦਭਾਗੀ ਹੈ ਪਰ ਕਿਸੇ ਦੇ ਦਿਲ ਦੀ ਕੋਈ ਨਹੀ ਜਾਣ ਸਕਦਾ ਫਿਰ ਵੀ ਇੱਕ ਮੈਂਬਰਾਨ ਸਾਹਿਬ ਦੀ ਕਮੇਟੀ ਬਣਾਈ ਹੋਈ ਹੈ ਜਿਹੜੀ ਇੱਕ ਹਫਤੇ ਵਿੱਚ ਰਿਪੋਰਟ ਦੇਵੇਗੀ ਤੇ ਰਿਪੋਰਟ ਆਉਣ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਪਿੱਛੇ ਸਾਜਿਸ਼ ਕੀ ਹੈ ਇਸ ਦਾ ਪਤਾ ਲਗਾਉਣ ਦਾ ਫਰਜ਼ ਭਾਰਤੀ ਏਜੰਸੀਆ ਦਾ ਹੈ ਤੇ ਸ਼੍ਰੋਮਣੀ ਕਮੇਟੀ ਹਰ ਪ੍ਰਕਾਰ ਦੀ ਸਹਿਯੋਗ ਦੇਵੇਗੀ। ਉਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਵਿਅਕਤੀ ਬਾਰੇ ਪੜਤਾਲ ਤੋ ਪਹਿਲਾਂ ਕੁਝ ਵੀ ਨਹੀ ਕਿਹਾ ਜਾ ਸਕਦਾ।