Panthak News: ਜਥੇਦਾਰ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਸੁਣਾਉਣ : ਪੰਜ ਪਿਆਰੇ
Published : Aug 17, 2024, 9:23 am IST
Updated : Aug 17, 2024, 9:23 am IST
SHARE ARTICLE
The Jathedar will pronounce the decision according to the sentiments of the Sikh Panth Panthak News
The Jathedar will pronounce the decision according to the sentiments of the Sikh Panth Panthak News

Panthak News: ਬਾਦਲ ਪ੍ਰਵਾਰ ਵਲੋਂ ਕੀਤੇ ਅਨੇਕਾਂ ਬੱਜਰ ਗੁਨਾਹ ਕੀਤੇ ਗਏ

The Jathedar will pronounce the decision according to the sentiments of the Sikh Panth Panthak News:  ਬਲਵੀਰ ਸਿੰਘ  ਅਰਦਾਸੀਏ, ਭਾਈ ਮੇਜਰ ਸਿੰਘ, ਭਾਈ ਜਗਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਮੇਜਰ ਸਿੰਘ, ਭਾਈ ਕੋਮਲ ਸਿੰਘ ਪੰਜ ਪਿਆਰੇ ਅੰਮ੍ਰਿਤਧਾਰੀ ਜੱਥੇ ਨੇ ਬਿਆਨ ਜਾਰੀ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਤੇ ਪੰਜੇ ਤਖ਼ਤਾਂ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਬਾਦਲ ਪ੍ਰਵਾਰ ਵਲੋਂ ਕੀਤੇ ਅਨੇਕਾਂ ਬੱਜਰ ਗੁਨਾਹਾਂ ਜ਼ੁਲਮਾਂ ਅਤੇ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਵਿਰੁਧ ਸੋਚੀ ਸਮਝੀ ਸਾਜ਼ਸ਼ ਤਹਿਤ ਸਿਆਸਤ ਨਾਲ ਧਰਮ ਨੂੰ ਦਬਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਥਾਵਾਂ ’ਤੇ ਘੋਰ ਬੇਅਦਬੀਆਂ ਕਰਨ ਉਪਰੰਤ ਮੰਦਭਾਗੀਆਂ ਘਟਨਾਵਾਂ ਦੇ ਦੁੱਖ ਅਤੇ ਮਨ ਦੀ ਤੜਫ ਕਾਰਨ ਸੰਗਤਾਂ ’ਤੇ ਗੋਲੀਆਂ ਵਰ੍ਹਾਈਆਂ ।

 ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਉਲਟ ਸੌਦਾ ਸਾਧ ਨੂੰ ਮਾਫ਼ੀ ਦੇਣ ਵਰਗੇ ਘੋਰ ਜ਼ੁਲਮਾਂ ਦੇ ਇਨਸਾਫ਼ ਦੀ ਤਾਂਘ ਰੱਖ ਕੇ ਫ਼ੈਸਲੇ ਦੀ ਉਡੀਕ ਵਿਚ ਹੈ। ਫ਼ੈਸਲਾ ਸਿੰਘ ਸਾਹਿਬਾਨ ਦੇ ਵਿਚਾਰ ਅਧੀਨ ਹੈ। ਇਸ ਲਈ ਅਸੀਂ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫ਼ੈਸਲਾ ਲਿਆ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement