
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਏ ਗਏ ਮਤੇ
Resolutions passed by Sri Akal Takht Sahib: ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਜਿਥੇ ਵੱਖ-ਵੱਖ ਮਸਲੇ ਵਿਚਾਰੇ ਅਤੇ ਨਿਬੇੜੇ ਗਏ ਉੱਥੇ ਹੀ ਜਥੇਦਾਰਾਂ ਵਲੋਂ ਕਈ ਮਤੇ ਵੀ ਪਾਸ ਕੀਤੇ ਗਏ। ਜਿਨ੍ਹਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।