Advertisement
  ਪੰਥਕ   ਪੰਥਕ/ਗੁਰਬਾਣੀ  25 Jun 2020  ਆਦਿ ਗ੍ਰੰਥ ਦੀ ਅੰਗਰੇਜ਼ੀ ਵਿਚ ਅਨੁਵਾਦਿਤ ਪੁਸਤਕ ਬ੍ਰਿਟੇਨ ’ਚ ਰਲੀਜ਼

ਆਦਿ ਗ੍ਰੰਥ ਦੀ ਅੰਗਰੇਜ਼ੀ ਵਿਚ ਅਨੁਵਾਦਿਤ ਪੁਸਤਕ ਬ੍ਰਿਟੇਨ ’ਚ ਰਲੀਜ਼

ਸਪੋਕਸਮੈਨ ਸਮਾਚਾਰ ਸੇਵਾ
Published Jun 25, 2020, 8:28 am IST
Updated Jun 25, 2020, 8:28 am IST
ਸਿੱਖਾਂ ਦੇ ਪਵਿੱਤਰ ਗ੍ਰੰਥ ‘ਆਦਿ ਗ੍ਰੰਥ’ ਨੂੰ ਪਹਿਲੀ ਵਾਰ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਬ੍ਰਿਟੇਨ ’ਚ ਰਿਲੀਜ਼ ਕੀਤਾ ਗਿਆ ਹੈ।
Adi Granth's English translation of the book released in Britain
 Adi Granth's English translation of the book released in Britain

ਲੰਡਨ : ਸਿੱਖਾਂ ਦੇ ਪਵਿੱਤਰ ਗ੍ਰੰਥ ‘ਆਦਿ ਗ੍ਰੰਥ’ ਨੂੰ ਪਹਿਲੀ ਵਾਰ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਬ੍ਰਿਟੇਨ ’ਚ ਰਿਲੀਜ਼ ਕੀਤਾ ਗਿਆ ਹੈ। ਅਨੁਵਾਦ ਕੀਤੀ ਇਹ ਪੁਸਤਕ ਦੁਰਲਭ ਭਾਰਤੀ ਗ੍ਰੰਥਾਂ ਤੇ ਪੇਂਡੂ ਲਿਪੀਆਂ ਦੀ ਇਕ ਲੜੀ ਦਾ ਹਿੱਸਾ ਹੈ। ਦੁਰਲਭ ਪੁਸਤਕਾਂ ਦੇ ਸਟੋਰ ਪੀਟਰ ਹੈਰਿੰਗਟਨ ’ਚ ਸੀਨੀਅਰ ਪੁਸਤਕ ਮਾਹਰ ਗਿਲੇਨ ਮਿਸ਼ੇਲ ਨੇ ਕਿਹਾ ਕਿ ਅਸੀਂ ਪਿਛਲੇ 20 ਸਾਲਾਂ ਵਿਚ ਭਾਰਤੀ ਉਪ ਮਹਾਂਦੀਪ ਵਿਚ ਦਿਲਚਸਪੀ ਨੂੰ ਦੇਖਿਆ ਅਤੇ 19ਵੀਂ ਤੇ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿਚ ਬ੍ਰਿਟੇਨ ਅਤੇ ਹੋਰ ਖੇਤਰਾਂ ’ਚ ਸੰਗ੍ਰਹਿਕਾਂ ਨੂੰ ਆਕਰਸ਼ਿਤ ਕਰਨ ਦਾ ਕੰਮ ਜਾਰੀ ਹੈ।

Advertisement
Advertisement

 

Advertisement