ਬੈਂਕ 'ਚ ਹੈ ਤੁਹਾਡਾ ਅਕਾਊਟ ਤਾਂ ਜਾਣੋ ਆਪਣੇ 6 ਅਧਿਕਾਰ
Published : Dec 8, 2017, 3:22 pm IST
Updated : Dec 8, 2017, 9:52 am IST
SHARE ARTICLE

ਬੈਂਕਾਂ 'ਚ ਹਰ ਕਿਸੇ ਦਾ ਅਕਾਊਟ ਹੁੰਦਾ ਹੈ ਪਰ ਇੱਕ ਬੈਂਕ ਕਸਟਮਰ ਦੇ ਤੌਰ ਉੱਤੇ ਸਾਨੂੰ ਜੋ ਅਧਿਕਾਰ ਮਿਲੇ ਹਨ, ਉਹ ਘੱਟ ਹੀ ਲੋਕ ਜਾਣਦੇ ਹਨ। ਅੱਜ ਅਸੀ ਤੁਹਾਨੂੰ ਕੁਝ ਅਜਿਹੇ ਅਧਿਕਾਰ ਦੱਸ ਰਹੇ ਹਾਂ ਜਿਨ੍ਹਾਂ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

ਚੈੱਕ ਕਲੈਕਸ਼ਨ 'ਚ ਦੇਰੀ ਹੁੰਦੀ ਹੈ ਤਾਂ ਗ੍ਰਾਹਕ ਨੂੰ ਬੈਂਕ ਤੋਂ ਮੁਆਵਜਾ ਪਾਉਣ ਦਾ ਅਧਿਕਾਰ ਹੈ।
ਗ੍ਰਾਹਕ ਦੇ ਅਕਾਊਟ ਤੋਂ ਹੋਏ ਅਨਆਥਰਾਈਜਡ ਟ੍ਰਾਂਜੈਕਸ਼ਨ ਦੇ ਲਈ ਬੈਂਕ ਗ੍ਰਾਹਕ ਨੂੰ ਜਿੰਮੇਵਾਰ ਨਹੀਂ ਠਹਿਰਾ ਸਕਦੇ।
ਸਿਰਫ ਪਰਮਾਨੈਟ ਐੱਡਰੈਸ ਨਾ ਚੱਲਦੇ ਹੋਣ ਤੇ ਵੀ ਬੈਂਕ ਤੁਹਾਡਾ ਅਕਾਊਟ ਅੋਪਨ ਕਰਨ ਤੋਂ ਮਨਾ ਨਹੀਂ ਕਰ ਸਕਦਾ।


ਗ੍ਰਾਹਕਾਂ ਦੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਣਾ ਬੈਂਕ ਦੀ ਜਿੰਮੇਵਾਰੀ ਹੈ। ਬੈਂਕ ਇਸ ਨੂੰ ਕਿਸੇ ਹੋਰ ਤੇ ਸੇਅਰ ਨਹੀਂ ਕਰ ਸਕਦਾ।
ਜਾਤੀ,ਧਰਮ, ਲਿੰਗ ਦੇ ਆਧਾਰ ਤੇ ਬੈਂਕ ਕਿਸੇ ਦੇ ਨਾਲ ਭੇਦਭਾਵ ਨਹੀਂ ਕਰ ਸਕਦਾ।
ਕੋਈ ਵੀ ਵਿਅਕਤੀ NEFT ਦੇ ਜ਼ਰੀਏ ਹਜ਼ਾਰ ਰੁਪਏ ਤੱਕ ਦੀ ਰਕਮ ਟ੍ਰਾਂਸਫਰ ਕਰ ਸਕਦਾ ਹੈ।

SHARE ARTICLE
Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement