
20 ਜਨਵਰੀ ਤੋਂ ਪੈਸਾ ਜਮਾਂ ਕਰਨ ਅਤੇ ਕਢਵਾਉਣ ਸਮੇਤ ਸਾਰੀਆਂ ਬੈਕਿੰਗ ਸੇਵਾਵਾਂ ਲਈ ਫੀਸ ਲੱਗਣ ਦੀਆਂ ਖਬਰਾਂ ਦਾ ਇੰਡੀਆ ਬੈਂਕ ਐਸੋਸੇਸ਼ਨ (ਆਈਬੀਏ) ਨੇ ਖੰਡਨ ਕੀਤਾ ਹੈ। ਬੈਂਕਾਂ ਦੇ ਸੰਗਠਨ ਆਈਬੀਏ ਨੇ ਇਸ ਸੰਬੰਧ ‘ਚ ਚੱਲ ਰਹੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਆਧਾਰਹੀਨ ਅਤੇ ਝੂਠਾ ਦੱਸਿਆ।
ਉਸਨੇ ਦੱਸਿਆ ਕਿ ਬੈਂਕਾਂ ਨੇ ਨਾ ਇਸ ਤਰ੍ਹਾਂ ਦਾ ਕੋਈ ਫੈਸਲਾ ਕੀਤਾ ਹੈ, ਨਾ ਹੀ ਅਜਿਹਾ ਕੋਈ ਪ੍ਰਸਤਾਵ ਹੈ।ਬੈਂਕਾਂ ਵਿਚ 20 ਜਨਵਰੀ ਤੋਂ ਨਵੇਂ ਚਾਰਜ ਲਾਗੂ ਹੋਣ ਜਾ ਰਹੇ ਹਨ। ਸਾਰੇ ਚਾਰਜ ਅਜਿਹੇ ਹਨ ਜੋ ਆਟੋ ਡੈਬਿਟ ਹੋ ਜਾਣਗੇ। ਭਾਵ ਸਬੰਧਤ ਸਰਵਿਸ ਲੈਂਦੇ ਹੀ ਸਿੱਧੇ ਤੁਹਾਡੇ ਅਕਾਉਂਟ ਤੋਂ ਪੈਸਾ ਕਟ ਜਾਵੇਗਾ। ਇਹ GST ਦੇ ਨਾਲ ਕਟੇਗਾ।
ਅਸੀ ਦੱਸ ਰਹੇ ਹਾਂ ਕਿਸ ਸਰਵਿਸ ਦਾ ਕਿੰਨਾ ਚਾਰਜ ਤੁਹਾਨੂੰ ਦੇਣਾ ਹੋਵੇਗਾ। ਇਹ ਜਾਣਕਾਰੀ ਮੀਡੀਆ ਰਿਪੋਰਟਸ ਦੇ ਅਨੁਸਾਰ ਹੈ। ਉਸ ਤਰ੍ਹਾਂ ਨਾਲ ਕਦੀ ਵੀ ਫ੍ਰੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਹੈ। ਆਈ. ਬੀ. ਏ. ਨੇ ਕਿਹਾ ਕਿ ਬੈਂਕ ਵਪਾਰਿਕ ਅਤੇ ਸੰਚਾਲਨ ਲਾਗਤ ਦੀ ਲਗਾਤਾਰ ਸਮੀਖਿਆ ਕਰਦੇ ਹਨ ਅਤੇ ਉਸ ਦੇ ਆਧਾਰ ‘ਤੇ ਟੈਕਸ ਵੀ ਤੈਅ ਕਰਦੇ ਹਨ।
ਭਾਰਤੀ ਬੈਂਕ ਸੰਘ (ਆਈ. ਬੀ. ਏ.) ਨੇ ਬੈਂਕਾਂ ਦੀਆਂ ਫ੍ਰੀ ਸੇਵਾਵਾਂ ਨੂੰ ਖਤਮ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖਬਰਾਂ ਨੂੰ ਆਧਾਰਹੀਣ ਅਤੇ ਗਲਤ ਦੱਸਦੇ ਹੋਏ ਅੱਜ ਸਪੱਸ਼ਟ ਕੀਤਾ ਕਿ ਜਨਤਕ ਖੇਤਰ ਦੇ ਬੈਂਕਾਂ ਦੀਆਂ ਫ੍ਰੀ ਸੇਵਾਵਾਂ ਵਿਚ 20 ਜਨਵਰੀ ਤੋਂ ਕੋਈ ਵੀ ਕਮੀ ਨਹੀਂ ਕੀਤੀ ਜਾ ਰਹੀ ਹੈ।
ਬਲਕਿ ਬੈਂਕ ਵਪਾਰਿਕ ਅਤੇ ਸੰਚਾਲਨ ਲਾਗਤ ਦੀ ਲਗਾਤਾਰ ਸਮੀਖਿਆ ਕਰਦੇ ਹਨ ਅਤੇ ਮਾਮਲਿਆਂ ਦੇ ਆਧਾਰ ‘ਤੇ ਟੈਕਸ ਤੈਅ ਕਰਦੇ ਹਨ। ਸੋਸ਼ਲ ਮੀਡੀਆ ਵਿਚ ਇਸ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਦਾ ਪੁਰਜ਼ੋਰ ਤਰੀਕੇ ਨਾਲ ਖੰਡਨ ਕਰਦੇ ਹੋਏ ਆਈ. ਬੀ. ਏ. ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਬੈਂਕ ਵਿਚ ਕੋਈ ਵੀ ਸਰਵਿਸ ਫਰੀ ਨਹੀਂ ਰਹਿ ਜਾਵੇਗੀ। ਬੈਂਕਾਂ ਤੋਂ ਪੈਸਾ ਕੱਢਿਆ ਹੋਵੇ, ਜਮਾਂ ਕਰਨਾ ਹੋਵੇ, ਚੈਕ ਲਗਾਉਣਾ ਹੋਵੇ ਜਾਂ ਕੇਵਾਈਸੀ ਕਰਨਾ ਹੋਵੇ। ਇੱਥੇ ਤੱਕ ਕਿ ਪਾਸਬੁਕ ਅਪਡੇਟ ਕਰਵਾਉਣ ‘ਤੇ ਵੀ ਤੁਹਾਨੂੰ ਬੈਂਕ ਨੂੰ ਚਾਰਜ ਦੇਣਾ ਹੋਵੇਗਾ। ਇਹੀ ਨਹੀਂ ਜੇਕਰ ਤੁਸੀ ਮੋਬਾਇਲ ਨੰਬਰ ਅਪਡੇਟ ਕਰਵਾਉਂਦੇ ਹੋ ਤਾਂ ਇਸਦਾ ਵੀ ਚਾਰਜ ਲੱਗੇਗਾ।
ਅਸੀ ਦੱਸ ਰਹੇ ਹਾਂ ਕਿਸ ਸਰਵਿਸ ਦਾ ਹੁਣ ਤੁਹਾਨੂੰ ਕਿੰਨਾ ਚਾਰਜ ਦੇਣਾ ਹੋਵੇਗਾ। ਅਪਡੇਸ਼ਨ ਲਈ 10 ਰੁਪਏ ਚਾਰਜ ਦੇਣਾ ਹੋਵੇਗਾ। ਬੈਲੇਂਸ ਸਟੇਟਮੈਂਟ ਲਈ 25 ਰੁਪਏ ਚਾਰਜ ਲੱਗੇਗਾ। ਇਹ ਆਟੋ ਡੈਬਿਟ ਹੋਵੇਗਾ।