ਬੇਟੀ ਦੇ ਆਈਫੋਨ X ਦੀ ਵੀਡੀਓ ਨੇ ਲਈ ਐਪਲ ਇੰਜੀਨੀਅਰ ਦੀ ਨੌਕਰੀ
Published : Oct 30, 2017, 4:46 pm IST
Updated : Oct 30, 2017, 11:16 am IST
SHARE ARTICLE

ਸਾਨ ਫਰਾਂਸਿਸਕੋ: ਐਪਲ ਕੰਪਨੀ ਨੇ ਆਪਣੇ ਇੱਕ ਇੰਜਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਨੌਕਰੀ ਤੋਂ ਕੱਢਣ ਦਾ ਕਾਰਨ ਇੱਕ ਵੀਡੀਓ ਹੈ। ਦਰਅਸਲ ਇੰਜਨੀਅਰ ਦੀ ਬੇਟੀ ਨੇ ਆਈਫੋਨ X ਦੀ ਵੀਡੀਓ ਬਣਾਈ ਹੈ ਜੋ ਅਜੇ ਬਾਜ਼ਾਰ ‘ਚ ਨਹੀਂ ਆਇਆ ਸੀ। ਇਹ ਵੀਡੀਓ ਯੂ ਟਿਊਬ ‘ਤੇ ਵਾਈਰਲ ਵੀ ਹੋ ਚੁੱਕਾ ਹੈ।

ਦਰਅਸਲ ਇੰਜਨੀਅਰ ਦੀ ਬੇਟੀ ਆਪਣੀ ਯਾਤਰਾ ਦੀ ਵੀਡੀਓ ਬਣਾ ਰਹੀ ਸੀ। ਉਸ ਦੇ ਪਿਤਾ ਕੋਲ ਉਹ ਫੋਨ ਸੀ ਤੇ ਇਸੇ ਦਰਮਿਆਨ ਹੀ ਉਹ ਵੀਡੀਓ ਬਣਾ ਲਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵੀਡੀਓ ‘ਚ ਆਈਫੋਨ X ਨਜ਼ਰ ਆ ਰਿਹਾ ਹੈ ਤੇ ਫੋਨ ਦੇ ਐਪਸ ਵੀ ਨਜ਼ਰ ਆ ਰਹੇ ਹਨ।


ਲੜਕੀ ਪੀਟਰਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਇਸ ਵੀਡੀਓ ਕਰਕੇ ਹੀ ਨੌਕਰੀ ਤੋਂ ਕੱਢਿਆ ਗਿਆ ਹੈ, ਕਿਉਂਕਿ ਇਹ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਸੀ। ਨਿਯਮਾਂ ਮੁਤਾਬਕ ਵੀਡੀਓ ਨਹੀਂ ਬਣਾਇਆ ਜਾ ਸਕਦਾ ਸੀ। ਹਾਲਾਂਕਿ ਕੰਪਨੀ ਨੇ ਵੀਡੀਓ ਹਟਾਉਣ ਲਈ ਕਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵਾਈਰਲ ਹੋ ਗਿਆ।


SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement