
ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸੇਜ਼ ਲਿਮੀਟਿਡ 'ਚ ਏਅਰਕ੍ਰਾਫਟ ਟੈਕਨੀਸ਼ੀਅਨ ਅਤੇ ਸਕਿਲਡ ਟਰੇਡਸ ਮੈਨ ਲਈ ਭਰਤੀਆਂ ਨਿਕਲੀਆਂ ਹਨ। ਸਿੱਖਿਆ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਹੈ।
ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸੇਜ਼ ਲਿਮਟਿਡ
ਕੁਲ ਅਹੁਦੇ- 417
ਅਹੁਦਿਆਂ ਦਾ ਵੇਰਵਾ- ਏਅਰਕ੍ਰਾਫਟ ਟੈਕਨੀਸ਼ੀਅਨ ਅਤੇ ਸਕਿਲਡ ਟਰੇਡਸ ਮੈਨ
ਸਿੱਖਿਆ ਯੋਗਤਾ- ਅਹੁਦੇ ਅਨੁਸਾਰ
ਉਮਰ- ਵਧ ਤੋਂ ਵਧ 35 ਸਾਲ (ਇਕ ਨਵੰਬਰ 2017 ਦੇ ਆਧਾਰ 'ਤੇ)
ਆਖਰੀ ਤਾਰੀਕ- 2 ਅਤੇ 3 ਜਨਵਰੀ 2018 (ਅਹੁਦੇ ਅਨੁਸਾਰ)
ਐਪਲੀਕੇਸ਼ਨ ਫੀਸ- ਆਮ ਅਤੇ ਓ.ਬੀ.ਸੀ. ਵਰਗ ਲਈ ਇਕ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ, ਮਹਿਲਾ ਵਰਗ ਅਤੇ ਅਯੋਗ ਲਈ ਐਪਲੀਕੇਸ਼ਨ ਮੁਫ਼ਤ ਹੈ।
ਐਪਲੀਕੇਸ਼ਨ ਪ੍ਰਕਿਰਿਆ- ਉਮੀਦਵਾਰਾਂ ਨੂੰ ਇਨ੍ਹਾਂ ਅਹੁਦਿਆਂ 'ਤੇ ਐਪਲੀਕੇਸ਼ਨ ਭਰਨ ਲਈ ਆਫਲਾਈਨ ਅਰਜ਼ੀ ਦੇਣੀ ਪਵੇਗੀ।